1-7 ਜੂਨ
ਉਤਪਤ 44-45
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਮਾਫ਼ ਕੀਤਾ”: (10 ਮਿੰਟ)
ਉਤ 44:1, 2—ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਰਖਿਆ (w15 7/1 14-15)
ਉਤ 44:33, 34—ਯਹੂਦਾਹ ਨੇ ਯੂਸੁਫ਼ ਨੂੰ ਬੇਨਤੀ ਕੀਤੀ ਕਿ ਉਹ ਬਿਨਯਾਮੀਨ ਨੂੰ ਛੱਡ ਦੇਵੇ
ਉਤ 45:4, 5—ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਮਾਫ਼ ਕਰਕੇ ਯਹੋਵਾਹ ਦੀ ਰੀਸ ਕੀਤੀ
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 44:13—ਕੱਪੜੇ ਪਾੜੇ ਜਾਣ ਦਾ ਕੀ ਮਤਲਬ ਹੁੰਦਾ ਸੀ? (it-2 813)
ਉਤ 45:5-8—ਬੇਇਨਸਾਫ਼ੀ ਨੂੰ ਸਹਿਣ ਵਿਚ ਸਾਡੀ ਕਿਵੇਂ ਮਦਦ ਹੋ ਸਕਦੀ ਹੈ? (w04 8/15 15 ਪੈਰਾ 15)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 45:1-15 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਸੌਖੇ ਤਰੀਕੇ ਨਾਲ ਸਮਝਾਓ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 18 ’ਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w06 2/1 31—ਵਿਸ਼ਾ: ਕੀ ਯੂਸੁਫ਼ ਫਾਲ ਪਾਉਣ ਲਈ ਖ਼ਾਸ ਚਾਂਦੀ ਦਾ ਪਿਆਲਾ ਵਰਤਦਾ ਸੀ ਜਿਵੇਂ ਉਤਪਤ 44:5, 15 ਤੋਂ ਜਾਪਦਾ ਹੈ? (th ਪਾਠ 18)
ਸਾਡੀ ਮਸੀਹੀ ਜ਼ਿੰਦਗੀ
ਗੀਤ 47
ਮੰਡਲੀ ਦੀਆਂ ਲੋੜਾਂ: (10 ਮਿੰਟ)
ਸੰਗਠਨ ਦੀਆਂ ਪ੍ਰਾਪਤੀਆਂ: (5 ਮਿੰਟ) ਜੂਨ ਮਹੀਨੇ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 80
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 17 ਅਤੇ ਪ੍ਰਾਰਥਨਾ