ਚਿਲੀ ਵਿਚ ਬਾਈਬਲ ਅਧਿਐਨ ਕਰਾਉਂਦੀਆਂ ਹੋਈਆਂ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਦਸੰਬਰ 2016

ਪ੍ਰਚਾਰ ਵਿਚ ਕੀ ਕਹੀਏ

ਪਰਚੇ ਲਈ ਅਤੇ ਅੱਜ ਸਾਡੇ ਦੁੱਖਾਂ ਦੇ ਕਾਰਨਾਂ ਬਾਰੇ ਬਾਈਬਲ ਦੀ ਸੱਚਾਈ ਲਈ ਪੇਸ਼ਕਾਰੀਆਂ। ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

“ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ”

ਯਸਾਯਾਹ ਨਬੀ ਦੱਸਦਾ ਹੈ ਕਿ ਲੋਕ ਹਥਿਆਰਾਂ ਨੂੰ ਖੇਤੀ-ਬਾੜੀ ਕਰਨ ਵਾਲੇ ਸੰਦਾਂ ਵਿਚ ਬਦਲਣਗੇ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਲੋਕ ਸ਼ਾਂਤੀ ਨਾਲ ਰਹਿਣਗੇ। (ਯਸਾਯਾਹ 2:4)

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਵਰਤ ਕੇ ਦਿਲ ਤਕ ਪਹੁੰਚੋ

ਪਰਮੇਸ਼ੁਰ ਨਾਲ ਪਿਆਰ ਕਿਤਾਬ ਬਾਈਬਲ ਵਿਦਿਆਰਥੀਆਂ ਦੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਉਹ ਪਰਮੇਸ਼ੁਰ ਦੇ ਅਸੂਲਾਂ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਨ।

ਰੱਬ ਦਾ ਬਚਨ ਖ਼ਜ਼ਾਨਾ ਹੈ

ਮਸੀਹ ਨੇ ਭਵਿੱਖਬਾਣੀ ਪੂਰੀ ਕੀਤੀ

ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਮਸੀਹ ਗਲੀਲ ਦੇ ਇਲਾਕੇ ਵਿਚ ਪ੍ਰਚਾਰ ਕਰੇਗਾ। ਯਿਸੂ ਨੇ ਇਹ ਭਵਿੱਖਬਾਣੀ ਪੂਰੀ ਕੀਤੀ ਜਦੋਂ ਉਸ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ।

ਸਾਡੀ ਮਸੀਹੀ ਜ਼ਿੰਦਗੀ

“ਮੈਂ ਹਾਜ਼ਰ ਹਾਂ, ਮੈਨੂੰ ਘੱਲੋ”

ਅਸੀਂ ਯਸਾਯਾਹ ਵਰਗਾ ਰਵੱਈਆ ਅਤੇ ਨਿਹਚਾ ਕਿਵੇਂ ਦਿਖਾ ਸਕਦੇ ਹਾਂ? ਉਸ ਪਰਿਵਾਰ ਦੇ ਤਜਰਬੇ ਤੋਂ ਸਿੱਖੋ ਜੋ ਉਸ ਥਾਂ ਪ੍ਰਚਾਰ ਕਰਨ ਗਿਆ ਜਿੱਥੇ ਜ਼ਿਆਦਾ ਲੋੜ ਹੈ।

ਰੱਬ ਦਾ ਬਚਨ ਖ਼ਜ਼ਾਨਾ ਹੈ

ਧਰਤੀ ਯਹੋਵਾਹ ਦੇ ਗਿਆਨ ਨਾਲ ਭਰ ਜਾਵੇਗੀ

ਨਵੀਂ ਦੁਨੀਆਂ ਬਾਰੇ ਯਸਾਯਾਹ ਦੀ ਭਵਿੱਖਬਾਣੀ ਪੁਰਾਣੇ ਜ਼ਮਾਨੇ ਵਿਚ ਕਿਵੇਂ ਪੂਰੀ ਹੋਈ, ਹੁਣ ਕਿਵੇਂ ਹੋ ਰਹੀ ਹੈ ਅਤੇ ਭਵਿੱਖ ਵਿਚ ਕਿਵੇਂ ਹੋਵੇਗੀ?

ਸਾਡੀ ਮਸੀਹੀ ਜ਼ਿੰਦਗੀ

ਪਰਮੇਸ਼ੁਰ ਦੀ ਸਿੱਖਿਆ ਨਾਲ ਪੱਖਪਾਤ ’ਤੇ ਜਿੱਤ

ਦੋ ਦੁਸ਼ਮਣ ਭਰਾ ਬਣ ਗਏ—ਪਰਮੇਸ਼ੁਰ ਦੀ ਸਿੱਖਿਆ ਨਾਲ ਉਹ ਇਕ ਹੋ ਗਏ।

ਰੱਬ ਦਾ ਬਚਨ ਖ਼ਜ਼ਾਨਾ ਹੈ

ਤਾਕਤ ਦਾ ਗ਼ਲਤ ਇਸਤੇਮਾਲ ਕਰਨ ਨਾਲ ਅਧਿਕਾਰ ਖੋਹਿਆ ਜਾ ਸਕਦਾ ਹੈ

ਸ਼ਬਨਾ ਨੂੰ ਆਪਣੇ ਅਧਿਕਾਰ ਨੂੰ ਕਿਵੇਂ ਵਰਤਣਾ ਚਾਹੀਦਾ ਸੀ? ਯਹੋਵਾਹ ਨੇ ਸ਼ਬਨਾ ਦੀ ਥਾਂ ਅਲਯਾਕੀਮ ਨੂੰ ਅਧਿਕਾਰ ਕਿਉਂ ਦਿੱਤਾ?