12-18 ਦਸੰਬਰ
ਯਸਾਯਾਹ 6-10
ਗੀਤ 43 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮਸੀਹ ਨੇ ਭਵਿੱਖਬਾਣੀ ਪੂਰੀ ਕੀਤੀ”: (10 ਮਿੰਟ)
ਯਸਾ 9:1, 2
—ਗਲੀਲ ਵਿਚ ਉਸ ਦੇ ਪ੍ਰਚਾਰ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ (w11 8/15 10 ਪੈਰਾ 13; ip-1 124-126 ਪੈਰੇ 13-17) ਯਸਾ 9:6
—ਉਹ ਵੱਖੋ-ਵੱਖਰੀ ਭੂਮਿਕਾ ਅਦਾ ਕਰੇਗਾ (w14 2/15 12 ਪੈਰਾ 18; w07 5/15 6) ਯਸਾ 9:7
—ਉਸ ਦੀ ਹਕੂਮਤ ਦੌਰਾਨ ਸ਼ਾਂਤੀ ਅਤੇ ਨਿਆਂ ਹੋਵੇਗਾ (ip-1 132 ਪੈਰੇ 28-29)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 7:3, 4
—ਦੁਸ਼ਟ ਰਾਜਾ ਆਹਾਜ਼ ਨੂੰ ਯਹੋਵਾਹ ਨੇ ਕਿਉਂ ਬਚਾਇਆ ਸੀ? (w06 12/1 9 ਪੈਰਾ 4) ਯਸਾ 8:1-4
—ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ? (it-1 1219; ip-1 111-112 ਪੈਰੇ 23-24) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 7:1-17
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-31
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-31 ਪਰਚਾ ਦੇਣ ਤੋਂ ਬਾਅਦ ਦੁਬਾਰਾ ਮਿਲੋ
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 34 ਪੈਰਾ 18
—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
ਗੀਤ 10
“ਮੈਂ ਹਾਜ਼ਰ ਹਾਂ, ਮੈਨੂੰ ਘੱਲੋ” (ਯਸਾ 6:8): (15 ਮਿੰਟ) ਚਰਚਾ। ਉੱਥੇ ਜਾਣਾ ਜਿੱਥੇ ਜ਼ਿਆਦਾ ਲੋੜ ਹੈ ਵੀਡੀਓ ਦਿਖਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 16 ਪੈਰੇ 16-29, ਸਫ਼ਾ 142 ’ਤੇ ਡੱਬੀ, ਸਫ਼ਾ 144 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 16 ਅਤੇ ਪ੍ਰਾਰਥਨਾ