ਮਸੀਹ ਨੇ ਭਵਿੱਖਬਾਣੀ ਪੂਰੀ ਕੀਤੀ
ਯਿਸੂ ਦੇ ਜਨਮ ਤੋਂ ਸਦੀਆਂ ਪਹਿਲਾਂ ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਮਸੀਹ “ਯਰਦਨੋਂ ਪਾਰ ਕੌਮਾਂ ਦੇ ਗਲੀਲ” ਵਿਚ ਪ੍ਰਚਾਰ ਕਰੇਗਾ। ਯਿਸੂ ਨੇ ਇਹ ਭਵਿੱਖਬਾਣੀ ਪੂਰੀ ਕੀਤੀ ਜਦੋਂ ਉਸ ਨੇ ਪੂਰੇ ਗਲੀਲ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਸਿੱਖਿਆ ਦਿੱਤੀ।—ਯਸਾ 9:1, 2.
-
ਪਹਿਲਾ ਚਮਤਕਾਰ ਕੀਤਾ
—ਯੂਹੰ 2:1-11 (ਕਾਨਾ) -
ਆਪਣੇ ਰਸੂਲ ਚੁਣੇ
—ਮਰ 3:13, 14 (ਕਫ਼ਰਨਾਹੂਮ ਦੇ ਨੇੜੇ) -
ਪਹਾੜ ’ਤੇ ਉਪਦੇਸ਼ ਦਿੱਤਾ
—ਮੱਤੀ 5:1–7:27 (ਕਫ਼ਰਨਾਹੂਮ ਦੇ ਨੇੜੇ) -
ਵਿਧਵਾ ਦੇ ਇੱਕੋ-ਇਕ ਬੇਟੇ ਨੂੰ ਜੀਉਂਦਾ ਕੀਤਾ
—ਲੂਕਾ 7:11-17 (ਨਾਇਨ) -
ਮੁੜ ਜੀਉਂਦੇ ਕੀਤੇ ਜਾਣ ਤੋਂ ਬਾਅਦ ਲਗਭਗ 500 ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ
—1 ਕੁਰਿੰ 15:6 (ਗਲੀਲ)