26 ਦਸੰਬਰ–1 ਜਨਵਰੀ
ਯਸਾਯਾਹ 17-23
ਗੀਤ 42 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤਾਕਤ ਦਾ ਗ਼ਲਤ ਇਸਤੇਮਾਲ ਕਰਨ ਨਾਲ ਅਧਿਕਾਰ ਖੋਹਿਆ ਜਾ ਸਕਦਾ ਹੈ”: (10 ਮਿੰਟ)
ਯਸਾ 22:15, 16
—ਸ਼ਬਨਾ ਨੇ ਆਪਣੇ ਫ਼ਾਇਦੇ ਲਈ ਅਧਿਕਾਰ ਦੀ ਵਰਤੋਂ ਕੀਤੀ (ip-1 238 ਪੈਰੇ 16-17) ਯਸਾ 22:17-22
—ਯਹੋਵਾਹ ਨੇ ਸ਼ਬਨਾ ਦੀ ਜਗ੍ਹਾ ਅਲਯਾਕੀਮ ਨੂੰ ਅਧਿਕਾਰ ਦਿੱਤਾ (ip-1 238-239 ਪੈਰੇ 17-18) ਯਸਾ 22:23-25
—ਸ਼ਬਨਾ ਦੇ ਤਜਰਬੇ ਤੋਂ ਅਸੀਂ ਵਧੀਆ ਸਬਕ ਸਿੱਖਦੇ ਹਾਂ (w07 1/15 9 ਪੈਰਾ 1; ip-1 240 ਪੈਰੇ 19-20)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 21:1
—ਕਿਹੜੇ ਇਲਾਕੇ ਨੂੰ “ਸਮੁੰਦਰ ਦੀ ਉਜਾੜ” ਕਿਹਾ ਜਾਂਦਾ ਸੀ ਅਤੇ ਕਿਉਂ? (w06 12/1 11 ਪੈਰਾ 2) ਯਸਾ 23:17, 18
—ਸੂਰ ਦੀ ਕਮਾਈ “ਯਹੋਵਾਹ ਲਈ ਸੰਕਲਪ [ਜਾਂ ਪਵਿੱਤਰ]” ਕਿਵੇਂ ਬਣੀ? (ip-1 253-254 ਪੈਰੇ 22-24) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 17:1-14
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) fg
—ਬਰੋਸ਼ਰ ਪੇਸ਼ ਕਰਨ ਲਈ ਬਾਈਬਲ ਕਿਉਂ ਪੜ੍ਹੀਏ? ਨਾਂ ਦਾ ਵੀਡੀਓ ਵਰਤੋ। (ਧਿਆਨ ਦਿਓ: ਪ੍ਰਦਰਸ਼ਨ ਵੇਲੇ ਵੀਡੀਓ ਨਾ ਚਲਾਓ।) ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) fg
—ਦਰਵਾਜ਼ੇ ’ਤੇ ਖੜ੍ਹ ਕੇ ਸਟੱਡੀ ਸ਼ੁਰੂ ਕਰੋ ਅਤੇ ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 151 ਪੈਰੇ 10-11
—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
ਗੀਤ 44
ਕੀ ਤੁਸੀਂ “ਖ਼ਬਰਦਾਰ” ਰਹੋਗੇ?: (8 ਮਿੰਟ) ਇਕ ਬਜ਼ੁਰਗ ਦੁਆਰਾ ਪਹਿਰਾਬੁਰਜ, 15 ਮਾਰਚ 2015, ਸਫ਼ੇ 12-16 ’ਤੇ ਆਧਾਰਿਤ ਭਾਸ਼ਣ। ਸਾਰਿਆਂ ਨੂੰ ਖ਼ਬਰਦਾਰ ਰਹਿਣ ਦੀ ਹੱਲਾਸ਼ੇਰੀ ਦਿਓ ਜਿਵੇਂ ਯਸਾਯਾਹ ਦੇ ਦਰਸ਼ਣ ਵਿਚਲਾ ਪਹਿਰੇਦਾਰ ਅਤੇ ਯਿਸੂ ਦੀ ਮਿਸਾਲ ਵਿਚਲੀਆਂ ਪੰਜ ਕੁਆਰੀਆਂ ਖ਼ਬਰਦਾਰ ਰਹੀਆਂ ਸਨ।
ਸੰਗਠਨ ਦੀਆਂ ਪ੍ਰਾਪਤੀਆਂ: ਦਸੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 17 ਪੈਰੇ 14-22, ਸਫ਼ਾ 152 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 36 ਅਤੇ ਪ੍ਰਾਰਥਨਾ