ਤਾਕਤ ਦਾ ਗ਼ਲਤ ਇਸਤੇਮਾਲ ਕਰਨ ਨਾਲ ਅਧਿਕਾਰ ਖੋਹਿਆ ਜਾ ਸਕਦਾ ਹੈ
ਸ਼ਬਨਾ ‘ਘਰ ਦਾ ਮੁਖ਼ਤਿਆਰ ਸੀ।’ ਇਹ ਘਰ ਸ਼ਾਇਦ ਰਾਜਾ ਹਿਜ਼ਕੀਯਾਹ ਦਾ ਸੀ। ਰਾਜੇ ਤੋਂ ਬਾਅਦ ਸ਼ਬਨਾ ਦਾ ਦੂਜਾ ਦਰਜਾ ਸੀ। ਇਸ ਲਈ ਉਸ ਕੋਲ ਕਾਫ਼ੀ ਜ਼ਿੰਮੇਵਾਰੀਆਂ ਸਨ।
-
ਸ਼ਬਨਾ ਨੂੰ ਯਹੋਵਾਹ ਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਸਨ
-
ਉਸ ਨੇ ਆਪਣੀ ਹੀ ਵਡਿਆਈ ਚਾਹੀ
-
ਯਹੋਵਾਹ ਨੇ ਸ਼ਬਨਾ ਦੀ ਜਗ੍ਹਾ ਅਲਯਾਕੀਮ ਨੂੰ ਅਧਿਕਾਰ ਦਿੱਤਾ
-
ਅਲਯਾਕੀਮ ਨੂੰ “ਦਾਊਦ ਦੇ ਘਰ ਦੀ ਕੁੰਜੀ” ਦਿੱਤੀ ਗਈ ਜੋ ਅਧਿਕਾਰ ਅਤੇ ਹਕੂਮਤ ਨੂੰ ਦਰਸਾਉਂਦੀ ਸੀ
ਜ਼ਰਾ ਸੋਚੋ: ਸ਼ਬਨਾ ਦੂਸਰਿਆਂ ਦੀ ਮਦਦ ਕਰਨ ਲਈ ਆਪਣੇ ਅਧਿਕਾਰ ਨੂੰ ਕਿਵੇਂ ਵਰਤ ਸਕਦਾ ਸੀ?