5-11 ਦਸੰਬਰ
ਯਸਾਯਾਹ 1-5
ਗੀਤ 16 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ”: (10 ਮਿੰਟ)
[ਯਸਾਯਾਹ
—ਇਕ ਝਲਕ ਨਾਂ ਦਾ ਵੀਡੀਓ ਦਿਖਾਓ।] ਯਸਾ 2:2, 3
—“ਯਹੋਵਾਹ ਦੇ ਭਵਨ ਦਾ ਪਰਬਤ” ਸੱਚੀ ਭਗਤੀ ਨੂੰ ਦਰਸਾਉਂਦਾ ਹੈ (ip -1 38-42 ਪੈਰੇ 6-11; 45 ਪੈਰੇ 20-21) ਯਸਾ 2:4—ਯਹੋਵਾਹ ਦੇ ਭਗਤ ਕਦੀ ਲੜਾਈ ਨਹੀਂ ਸਿੱਖਦੇ (ip
-1 46-47 ਪੈਰੇ 24-25)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 1:8, 9
—“ਸੀਯੋਨ ਦੀ ਧੀ ਅੰਗੂਰੀ ਬਾਗ ਦੇ ਛੱਪਰ ਵਾਂਙੁ” ਕਿਵੇਂ ਛੱਡੀ ਗਈ? (w06 12/1 8 ਪੈਰਾ 5) ਯਸਾ 1:18
—ਯਹੋਵਾਹ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ: “ਆਓ, ਅਸੀਂ ਸਲਾਹ ਕਰੀਏ”? (w06 12/1 8 ਪੈਰਾ 6; it-2 761 ਪੈਰਾ 3) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 5:1-13
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪ ਪੇਸ਼ਕਾਰੀ ਤਿਆਰ ਕਰ ਕੇ ਲਿਖਣ।
ਸਾਡੀ ਮਸੀਹੀ ਜ਼ਿੰਦਗੀ
ਗੀਤ 7
ਮੰਡਲੀ ਦੀਆਂ ਲੋੜਾਂ: (7 ਮਿੰਟ)
“ਹੋਰ ਵਧੀਆ ਪ੍ਰਚਾਰਕ ਬਣੋ
—ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਵਰਤ ਕੇ ਦਿਲ ਤਕ ਪਹੁੰਚੋ”: (8 ਮਿੰਟ) ਚਰਚਾ। ਜਿਨ੍ਹਾਂ ਭੈਣਾਂ-ਭਰਾਵਾਂ ਦੀ ਇਸ ਮਹੀਨੇ ਮੰਡਲੀ ਵਿਚ ਬਾਈਬਲ ਸਟੱਡੀ ਦੀ ਪੇਸ਼ਕਾਰੀ ਹੈ, ਉਨ੍ਹਾਂ ਨੂੰ ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 261-262 ਵਿਚ ਦਿੱਤੇ ਨੁਕਤਿਆਂ ਨੂੰ ਲਾਗੂ ਕਰਨ ਦੀ ਹੱਲਾਸ਼ੇਰੀ ਦਿਓ। ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 16 ਪੈਰੇ 1-15
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 49 ਅਤੇ ਪ੍ਰਾਰਥਨਾ