ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਦਸੰਬਰ 2018
ਗੱਲਬਾਤ ਕਿਵੇਂ ਕਰੀਏ
ਜ਼ਿੰਦਗੀ ਦੇ ਮਕਸਦ ਅਤੇ ਭਵਿੱਖ ਲਈ ਰੱਬ ਦੇ ਵਾਅਦੇ ਸੰਬੰਧੀ ਗੱਲਬਾਤ ਦੀ ਲੜੀ।
ਰੱਬ ਦਾ ਬਚਨ ਖ਼ਜ਼ਾਨਾ ਹੈ
ਬੇਰਹਿਮੀ ਨਾਲ ਅਤਿਆਚਾਰ ਕਰਨ ਵਾਲਾ ਇਕ ਜੋਸ਼ੀਲਾ ਸੇਵਕ ਬਣ ਗਿਆ
ਜੇ ਤੁਸੀਂ ਬਾਈਬਲ ਦਾ ਅਧਿਐਨ ਕਰ ਰਹੇ ਹੋ, ਪਰ ਬਪਤਿਸਮਾ ਨਹੀਂ ਲਿਆ, ਤਾਂ ਕੀ ਤੁਸੀਂ ਸਿੱਖੀਆਂ ਗੱਲਾਂ ਅਨੁਸਾਰ ਕਦਮ ਚੁੱਕ ਕੇ ਸੌਲੁਸ ਦੀ ਰੀਸ ਕਰੋਗੇ?
ਰੱਬ ਦਾ ਬਚਨ ਖ਼ਜ਼ਾਨਾ ਹੈ
ਬਰਨਾਬਾਸ ਅਤੇ ਪੌਲੁਸ ਨੇ ਦੂਰ-ਦੂਰ ਜਾ ਕੇ ਚੇਲੇ ਬਣਾਏ
ਸਖ਼ਤ ਵਿਰੋਧਤਾ ਦੇ ਬਾਵਜੂਦ ਵੀ ਬਰਨਾਬਾਸ ਅਤੇ ਪੌਲੁਸ ਨੇ ਨਿਮਰ ਲੋਕਾਂ ਦੀ ਸੱਚਾਈ ਸਿੱਖਣ ਵਿਚ ਮਦਦ ਕੀਤੀ।
ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—“ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਲੋਕਾਂ ਦੀ ਚੇਲੇ ਬਣਨ ਵਿਚ ਮਦਦ ਕਰੋ
ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਅਸੀਂ ਯਹੋਵਾਹ ਨਾਲ ਮਿਲ ਕੇ ਕਿਵੇਂ ਕੰਮ ਕਰਦੇ ਹਾਂ?
ਰੱਬ ਦਾ ਬਚਨ ਖ਼ਜ਼ਾਨਾ ਹੈ
ਪਰਮੇਸ਼ੁਰ ਦੇ ਬਚਨ ਦੇ ਆਧਾਰ ’ਤੇ ਸਹਿਮਤੀ ਨਾਲ ਲਿਆ ਗਿਆ ਫ਼ੈਸਲਾ
ਜਿਸ ਤਰੀਕੇ ਨਾਲ ਇਸ ਮਸਲੇ ਨੂੰ ਸੁਲਝਾਇਆ ਗਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਸਾਡੀ ਮਸੀਹੀ ਜ਼ਿੰਦਗੀ
ਗੀਤ ਗਾ ਕੇ ਖ਼ੁਸ਼ੀ ਨਾਲ ਯਹੋਵਾਹ ਦੀ ਮਹਿਮਾ ਕਰੋ
ਰਾਜ ਦੇ ਗੀਤ ਗਾਉਣ ਨਾਲ ਸਾਡੇ ’ਤੇ ਕਿਹੜਾ ਵਧੀਆ ਅਸਰ ਪੈ ਸਕਦਾ ਹੈ?
ਰੱਬ ਦਾ ਬਚਨ ਖ਼ਜ਼ਾਨਾ ਹੈ
ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਪੌਲੁਸ ਰਸੂਲ ਦੀ ਰੀਸ ਕਰੋ
ਅਸੀਂ ਆਪਣੇ ਪ੍ਰਚਾਰ ਕੰਮ ਵਿਚ ਪੌਲੁਸ ਰਸੂਲ ਦੀ ਰੀਸ ਕਿਵੇਂ ਕਰ ਸਕਦੇ ਹਾਂ?
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ”
ਬਜ਼ੁਰਗ ਝੁੰਡ ਨੂੰ ਪਰਮੇਸ਼ੁਰ ਦੇ ਗਿਆਨ ਨਾਲ ਰਜਾਉਂਦੇ, ਉਨ੍ਹਾਂ ਦੀ ਰੱਖਿਆ ਅਤੇ ਦੇਖ-ਭਾਲ ਕਰਦੇ ਹਨ ਕਿਉਂਕਿ ਉਹ ਯਾਦ ਰੱਖਦੇ ਹਨ ਕਿ ਹਰ ਭੇਡ ਮਸੀਹ ਯਿਸੂ ਦੇ ਬਹੁਮੁੱਲੇ ਲਹੂ ਨਾਲ ਖ਼ਰੀਦੀ ਗਈ ਹੈ।