Skip to content

Skip to table of contents

ਇਕ ਮੰਡਲੀ ਪ੍ਰਬੰਧਕ ਸਭਾ ਦਾ ਫ਼ੈਸਲਾ ਸੁਣਦੀ ਹੋਈ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 15-16

ਪਰਮੇਸ਼ੁਰ ਦੇ ਬਚਨ ਦੇ ਆਧਾਰ ’ਤੇ ਸਹਿਮਤੀ ਨਾਲ ਲਿਆ ਗਿਆ ਫ਼ੈਸਲਾ

ਪਰਮੇਸ਼ੁਰ ਦੇ ਬਚਨ ਦੇ ਆਧਾਰ ’ਤੇ ਸਹਿਮਤੀ ਨਾਲ ਲਿਆ ਗਿਆ ਫ਼ੈਸਲਾ

ਜਿਸ ਤਰੀਕੇ ਨਾਲ ਇਸ ਮਸਲੇ ਨੂੰ ਸੁਲਝਾਇਆ ਗਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

15:1, 2—ਨਿਮਰ ਬਣੋ ਤੇ ਧੀਰਜ ਰੱਖੋ। ਆਪਣੇ ਆਪ ਮਸਲੇ ਦਾ ਹੱਲ ਕੱਢਣ ਦੀ ਬਜਾਇ ਪੌਲੁਸ ਤੇ ਬਰਨਾਬਾਸ ਨੇ ਯਹੋਵਾਹ ਦੇ ਸੰਗਠਨ ਤੋਂ ਸੇਧ ਭਾਲੀ।

15:28, 29—ਪਰਮੇਸ਼ੁਰ ਦੇ ਸੰਗਠਨ ’ਤੇ ਭਰੋਸਾ ਰੱਖੋ। ਮੰਡਲੀ ਨੂੰ ਭਰੋਸਾ ਸੀ ਕਿ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਤੇ ਮਸੀਹ ਯਿਸੂ ਰਾਹੀਂ ਮਾਮਲਿਆਂ ਦੀ ਅਗਵਾਈ ਕਰੇਗਾ।

16:4, 5—ਕਹਿਣਾ ਮੰਨੋ। ਪ੍ਰਬੰਧਕ ਸਭਾ ਦੀਆਂ ਹਿਦਾਇਤਾਂ ਮੰਨ ਕੇ ਮੰਡਲੀਆਂ ਵਧੀਆਂ-ਫੁੱਲੀਆਂ।