Skip to content

Skip to table of contents

24-30 ਦਸੰਬਰ
  • ਗੀਤ 40 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਪੌਲੁਸ ਰਸੂਲ ਦੀ ਰੀਸ ਕਰੋ”: (10 ਮਿੰਟ)

    • ਰਸੂ 17:2, 3​—ਪੌਲੁਸ ਨੇ ਧਰਮ-ਗ੍ਰੰਥ ਵਿੱਚੋਂ ਚਰਚਾ ਕੀਤੀ ਅਤੇ ਸਿਖਾਉਂਦੇ ਹੋਏ ਹਵਾਲਿਆਂ ਦੀ ਵਰਤੋ ਕੀਤੀ (“ਚਰਚਾ ਕੀਤੀ,” “ਹਵਾਲੇ ਦੇ ਕੇ” nwtsty ਰਸੂ 17:2, 3 ਲਈ ਖ਼ਾਸ ਜਾਣਕਾਰੀ)

    • ਰਸੂ 17:17​—ਪੌਲੁਸ ਨੂੰ ਜਿੱਥੇ ਕਿਤੇ ਵੀ ਲੋਕ ਮਿਲੇ, ਉਸ ਨੇ ਉਨ੍ਹਾਂ ਨੂੰ ਪ੍ਰਚਾਰ ਕੀਤਾ (“ਬਾਜ਼ਾਰ” nwtsty ਰਸੂ 17:17 ਲਈ ਖ਼ਾਸ ਜਾਣਕਾਰੀ)

    • ਰਸੂ 17:22, 23​—ਪੌਲੁਸ ਧਿਆਨ ਨਾਲ ਦੇਖਦਾ ਸੀ ਤੇ ਉਨ੍ਹਾਂ ਵਿਸ਼ਿਆਂ ’ਤੇ ਗੱਲ ਕਰਦਾ ਸੀ ਜਿਨ੍ਹਾਂ ਨਾਲ ਲੋਕ ਸਹਿਮਤ ਹੁੰਦੇ ਸਨ (“ਅਣਜਾਣ ਪਰਮੇਸ਼ੁਰ ਲਈ” nwtsty ਰਸੂ 17:22, 23 ਲਈ ਖ਼ਾਸ ਜਾਣਕਾਰੀ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਰਸੂ 18:18​—ਪੌਲੁਸ ਦੁਆਰਾ ਸੁੱਖੀ ਸੁੱਖਣਾ ਬਾਰੇ ਕੀ ਕਿਹਾ ਜਾ ਸਕਦਾ ਹੈ? (w08 5/15 32 ਪੈਰਾ 4)

    • ਰਸੂ 18:21​—ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚਿਆਂ ਨੂੰ ਹਾਸਲ ਕਰਦਿਆਂ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (“ਜੇ ਯਹੋਵਾਹ ਨੇ ਚਾਹਿਆ” nwtsty ਰਸੂ 18:21 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰਸੂ 17:1-15

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾ ਕੇ ਚਰਚਾ ਕਰੋ (ਪਰ ਵੀਡੀਓ ਨਾ ਚਲਾਓ)।

  • ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) jl ਪਾਠ 7

ਸਾਡੀ ਮਸੀਹੀ ਜ਼ਿੰਦਗੀ

  • ਗੀਤ 44

  • ਪੂਰੀ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ ਤੇ ਇਸ ਬਾਰੇ ਸਿਖਾਓ: (15 ਮਿੰਟ) ਚਰਚਾ। ਪਰਿਵਾਰਕ ਸਟੱਡੀ: ਪੌਲੁਸ—ਉਸ ਨੇ ਪੂਰੀ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਤੇ ਇਸ ਬਾਰੇ ਸਿਖਾਇਆ। ਫਿਰ ਅੱਗੇ ਦੱਸੇ ਸਵਾਲ ਪੁੱਛੋ: ਵੀਡੀਓ ਵਿਚ ਦਿਖਾਏ ਪਰਿਵਾਰ ਨੇ ਕਿਵੇਂ ਪਛਾਣਿਆ ਕਿ ਉਨ੍ਹਾਂ ਨੂੰ ਆਪਣੇ ਪ੍ਰਚਾਰ ਦੇ ਕੰਮ ਵਿਚ ਸੁਧਾਰ ਕਰਨ ਦੀ ਲੋੜ ਸੀ? ਉਨ੍ਹਾਂ ਨੇ ਪੌਲੁਸ ਦੇ ਪ੍ਰਚਾਰ ਕੰਮ ਦੀਆਂ ਕਿਹੜੀਆਂ ਗੱਲਾਂ ਦੀ ਰੀਸ ਕੀਤੀ? ਨਤੀਜੇ ਵਜੋਂ, ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ? ਪਰਿਵਾਰਕ ਸਟੱਡੀ ਕਰਨ ਲਈ ਤੁਹਾਡੇ ਕੋਲ ਕਿਹੜੇ ਕੁਝ ਸੁਝਾਅ ਹਨ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 27 ਪੈਰੇ 1-9

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 45 ਅਤੇ ਪ੍ਰਾਰਥਨਾ