Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 17-18

ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਪੌਲੁਸ ਰਸੂਲ ਦੀ ਰੀਸ ਕਰੋ

ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਪੌਲੁਸ ਰਸੂਲ ਦੀ ਰੀਸ ਕਰੋ

17:2, 3, 17, 22, 23

ਅਸੀਂ ਪੌਲੁਸ ਰਸੂਲ ਦੀ ਰੀਸ ਕਿਵੇਂ ਕਰ ਸਕਦੇ ਹਾਂ?

  • ਅਸੀਂ ਲੋਕਾਂ ਨਾਲ ਬਾਈਬਲ ਵਿੱਚੋਂ ਚਰਚਾ ਕਰ ਸਕਦੇ ਹਾਂ ਅਤੇ ਸੁਣਨ ਵਾਲਿਆਂ ਮੁਤਾਬਕ ਆਪਣੀ ਚਰਚਾ ਨੂੰ ਢਾਲ਼ ਸਕਦੇ ਹਾਂ

  • ਸਾਨੂੰ ਜਿੱਥੇ ਕਿਤੇ ਵੀ ਲੋਕ ਮਿਲਦੇ ਹਨ, ਅਸੀਂ ਉਨ੍ਹਾਂ ਨੂੰ ਪ੍ਰਚਾਰ ਕਰ ਸਕਦੇ ਹਾਂ

  • ਸਮਝਦਾਰੀ ਨਾਲ ਗੱਲ ਕਰਦਿਆਂ ਅਸੀਂ ਲੋਕਾਂ ਦੇ ਵਿਸ਼ਵਾਸਾਂ ਵਿੱਚੋਂ ਸਹੀ ਗੱਲਾਂ ਦੀ ਤਾਰੀਫ਼ ਕਰ ਸਕਦੇ ਹਾਂ ਤਾਂਕਿ ਗੱਲਬਾਤ ਅੱਗੇ ਤੋਰੀ ਜਾ ਸਕੇ