3-9 ਦਸੰਬਰ
ਰਸੂਲਾਂ ਦੇ ਕੰਮ 9-11
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਬੇਰਹਿਮੀ ਨਾਲ ਅਤਿਆਚਾਰ ਕਰਨ ਵਾਲਾ ਇਕ ਜੋਸ਼ੀਲਾ ਸੇਵਕ ਬਣ ਗਿਆ”: (10 ਮਿੰਟ)
ਰਸੂ 9:1, 2—ਸੌਲੁਸ ਯਿਸੂ ਦੇ ਚੇਲਿਆਂ ’ਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸੀ (bt 60 ਪੈਰੇ 1-2)
ਰਸੂ 9:15, 16—ਸੌਲੁਸ ਨੂੰ ਯਿਸੂ ਬਾਰੇ ਗਵਾਹੀ ਦੇਣ ਲਈ ਚੁਣਿਆ ਗਿਆ (w16.06 7 ਪੈਰਾ 4)
ਰਸੂ 9:20-22—ਸੌਲੁਸ ਇਕ ਜੋਸ਼ੀਲਾ ਸੇਵਕ ਬਣ ਗਿਆ (bt 64 ਪੈਰਾ 15)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਰਸੂ 9:4—ਯਿਸੂ ਨੇ ਸੌਲੁਸ ਨੂੰ ਕਿਉਂ ਪੁੱਛਿਆ ਸੀ: “ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” (bt 61 ਪੈਰੇ 5-6)
ਰਸੂ 10:6—ਇਹ ਗੱਲ ਅਹਿਮ ਕਿਉਂ ਹੈ ਕਿ ਪਤਰਸ ਰਸੂਲ ਇਕ ਚਮੜਾ ਰੰਗਣ ਵਾਲੇ ਦੇ ਘਰ ਠਹਿਰਿਆ? (“ਚਮੜਾ ਰੰਗਣ ਵਾਲਾ ਸ਼ਮਊਨ” nwtsty ਰਸੂ 10:6 ਲਈ ਖ਼ਾਸ ਜਾਣਕਾਰੀ ਦੇਖੋ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰਸੂ 9:10-22
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 47
ਮੰਡਲੀ ਦੀਆਂ ਲੋੜਾਂ: (8 ਮਿੰਟ)
ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਦਸੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ 26 ਪੈਰੇ 1-8, ਸਫ਼ਾ 204 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 6 ਅਤੇ ਪ੍ਰਾਰਥਨਾ