2-8 ਦਸੰਬਰ
ਪ੍ਰਕਾਸ਼ ਦੀ ਕਿਤਾਬ 7-9
ਗੀਤ 31 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਅਣਗਿਣਤ ਲੋਕਾਂ ਦੀ ਇਕ ਵੱਡੀ ਭੀੜ ਨੂੰ ਬਰਕਤਾਂ ਦਿੰਦਾ ਹੈ”: (10 ਮਿੰਟ)
ਪ੍ਰਕਾ 7:9—“ਵੱਡੀ ਭੀੜ” ਯਹੋਵਾਹ ਦੇ ਸਿੰਘਾਸਣ ਸਾਮ੍ਹਣੇ ਖੜ੍ਹੀ ਹੁੰਦੀ ਹੈ (it-1 997 ਪੈਰਾ 1)
ਪ੍ਰਕਾ 7:14—ਵੱਡੀ ਭੀੜ “ਮਹਾਂਕਸ਼ਟ” ਵਿੱਚੋਂ ਬਚ ਨਿਕਲੇਗੀ (it-2 1127 ਪੈਰਾ 4)
ਪ੍ਰਕਾ 7:15-17—ਵੱਡੀ ਭੀੜ ਧਰਤੀ ’ਤੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਦਾ ਆਨੰਦ ਮਾਣੇਗੀ (it-1 996-997)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਪ੍ਰਕਾ 7:1—“ਧਰਤੀ ਦੇ ਚਾਰਾਂ ਖੂੰਜਿਆਂ ’ਤੇ ਚਾਰ ਦੂਤ” ਅਤੇ “ਚਾਰੇ ਹਵਾਵਾਂ” ਕਿਸ ਨੂੰ ਦਰਸਾਉਂਦੀਆਂ ਹਨ? (re 115 ਪੈਰਾ 4)
ਪ੍ਰਕਾ 9:11—“ਅਥਾਹ ਕੁੰਡ ਦਾ ਦੂਤ” ਕੌਣ ਹੈ? (it-1 12)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਪ੍ਰਕਾ 7:1-12 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਪਿਆਰ ਅਤੇ ਹਮਦਰਦੀ ਜ਼ਾਹਰ ਕਰੋ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 12 ’ਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w16.01 25-26 ਪੈਰੇ 12-16—ਵਿਸ਼ਾ: ਪਿਛਲੇ ਕਈ ਸਾਲਾਂ ਦੌਰਾਨ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਦੇਖ ਕੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ? (th ਪਾਠ 6)
ਸਾਡੀ ਮਸੀਹੀ ਜ਼ਿੰਦਗੀ
ਗੀਤ 20
ਮੰਡਲੀ ਦੀਆਂ ਲੋੜਾਂ: (8 ਮਿੰਟ)
ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਦਸੰਬਰ ਮਹੀਨੇ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 55
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 138 ਅਤੇ ਪ੍ਰਾਰਥਨਾ