ਯਹੋਵਾਹ ਅਣਗਿਣਤ ਲੋਕਾਂ ਦੀ ਇਕ ਵੱਡੀ ਭੀੜ ਨੂੰ ਬਰਕਤਾਂ ਦਿੰਦਾ ਹੈ
ਯਹੋਵਾਹ ਵੱਡੀ ਭੀੜ ਦੇ ਲੋਕਾਂ ਨੂੰ ਬਰਕਤਾਂ ਕਿਉਂ ਦਿੰਦਾ ਹੈ?
-
ਉਹ ਯਹੋਵਾਹ ਦੇ ‘ਸਿੰਘਾਸਣ ਦੇ ਸਾਮ੍ਹਣੇ ਖੜ੍ਹੇ’ ਹਨ ਯਾਨੀ ਉਹ ਪੂਰੀ ਤਰ੍ਹਾਂ ਯਹੋਵਾਹ ਦੀ ਹਕੂਮਤ ਦਾ ਪੱਖ ਲੈ ਰਹੇ ਹਨ
-
ਉਨ੍ਹਾਂ ਨੇ “ਚਿੱਟੇ ਚੋਗੇ ਪਾਏ ਹੋਏ” ਹਨ ਦਾ ਮਤਲਬ ਹੈ ਕਿ ਮਸੀਹ ਦੀ ਕੁਰਬਾਨੀ ’ਤੇ ਨਿਹਚਾ ਕਰਨ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਤੇ ਧਰਮੀ ਹਨ
-
ਉਹ “ਦਿਨ-ਰਾਤ ਉਸ ਦੀ ਭਗਤੀ ਕਰਦੇ ਹਨ” ਯਾਨੀ ਉਹ ਲਗਾਤਾਰ ਤੇ ਪੂਰੀ ਲਗਨ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ
ਸਾਨੂੰ ਵੱਡੀ ਭੀੜ ਦਾ ਹਿੱਸਾ ਬਣਨ ਲਈ ਕੀ ਕਰਨਾ ਚਾਹੀਦਾ ਹੈ?