Skip to content

Skip to table of contents

23-29 ਦਸੰਬਰ
  • ਗੀਤ 132 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਪਰਮੇਸ਼ੁਰ ਦਾ ਯੁੱਧ ਸਾਰੇ ਯੁੱਧਾਂ ਨੂੰ ਖ਼ਤਮ ਕਰੇਗਾ”: (10 ਮਿੰਟ)

    • ਪ੍ਰਕਾ 19:11, 14-16—ਯਿਸੂ ਮਸੀਹ ਪਰਮੇਸ਼ੁਰ ਦੇ ਧਰਮੀ ਮਿਆਰਾਂ ਅਨੁਸਾਰ ਨਿਆਂ ਕਰੇਗਾ (w08 4/1 8 ਪੈਰੇ 3-4; it-1 1146 ਪੈਰਾ 1)

    • ਪ੍ਰਕਾ 19:19, 20—ਵਹਿਸ਼ੀ ਦਰਿੰਦੇ ਅਤੇ ਝੂਠੇ ਨਬੀ ਦਾ ਨਾਸ਼ ਕੀਤਾ ਜਾਵੇਗਾ (re 286 ਪੈਰਾ 24)

    • ਪ੍ਰਕਾ 19:21—ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਨ ਵਾਲੇ ਸਾਰੇ ਇਨਸਾਨਾਂ ਦਾ ਨਾਸ਼ ਕੀਤਾ ਜਾਵੇਗਾ (re 286 ਪੈਰਾ 25)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਪ੍ਰਕਾ 17:8—ਸਮਝਾਓ ਕਿ ਇਸ ਦਾ ਕੀ ਮਤਲਬ ਹੈ ਕਿ “ਵਹਿਸ਼ੀ ਦਰਿੰਦਾ ਪਹਿਲਾਂ ਸੀ, ਹੁਣ ਨਹੀਂ ਹੈ, ਪਰ ਵਾਪਸ ਆਵੇਗਾ।” (re 247-248 ਪੈਰੇ 5-6)

    • ਪ੍ਰਕਾ 17:16, 17—ਅਸੀਂ ਕਿਵੇਂ ਜਾਣਦੇ ਹਾਂ ਕਿ ਝੂਠਾ ਧਰਮ ਹੌਲੀ-ਹੌਲੀ ਖ਼ਤਮ ਨਹੀਂ ਹੋਵੇਗਾ? (w12 6/15 18 ਪੈਰਾ 17)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਪ੍ਰਕਾ 17:1-11 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 8)

  • ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) jl ਪਾਠ 8 (th ਪਾਠ 13)

ਸਾਡੀ ਮਸੀਹੀ ਜ਼ਿੰਦਗੀ

  • ਗੀਤ 49

  • ਮੈਨੂੰ ਹਿੰਮਤ ਦੇ: (15 ਮਿੰਟ) ਚਰਚਾ। ਮੈਨੂੰ ਹਿੰਮਤ ਦੇ ਗੀਤ ਦੀ ਵੀਡੀਓ ਚਲਾਓ। ਫਿਰ ਇਨ੍ਹਾਂ ਸਵਾਲਾਂ ’ਤੇ ਚਰਚਾ ਕਰੋ: ਸਾਨੂੰ ਕਿਹੋ ਜਿਹੇ ਹਾਲਾਤਾਂ ਵਿਚ ਹਿੰਮਤ ਦੀ ਲੋੜ ਹੁੰਦੀ ਹੈ? ਬਾਈਬਲ ਦੇ ਕਿਹੜੇ ਬਿਰਤਾਂਤ ਤੁਹਾਨੂੰ ਦਲੇਰ ਬਣਾਉਂਦੇ ਹਨ? ਸਾਡੇ ਨਾਲ ਕੌਣ ਹੈ? ਸਮਾਪਤੀ ਵਿਚ ਸਾਰਿਆਂ ਨੂੰ ਖੜ੍ਹੇ ਹੋ ਕੇ “ਮੈਨੂੰ ਹਿੰਮਤ ਦੇ” ਗੀਤ ਗਾਉਣ ਦਾ ਸੱਦਾ ਦਿਓ (meetings version)।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 58

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 31 ਅਤੇ ਪ੍ਰਾਰਥਨਾ