Skip to content

Skip to table of contents

ਗੱਲਬਾਤ ਕਰਨ ਲਈ ਸੁਝਾਅ

ਗੱਲਬਾਤ ਕਰਨ ਲਈ ਸੁਝਾਅ

●○ ਪਹਿਲੀ ਮੁਲਾਕਾਤ

ਸਵਾਲ: ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਲਈ ਸਾਨੂੰ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?

ਹਵਾਲਾ: ਜ਼ਬੂ 1:1, 2

ਅੱਗੋਂ: ਪੈਸੇ ਅਤੇ ਚੀਜ਼ਾਂ ਨਾਲ ਪਿਆਰ ਹੋਣ ਕਰਕੇ ਸਾਡੀ ਖ਼ੁਸ਼ੀ ’ਤੇ ਕੀ ਅਸਰ ਪੈ ਸਕਦਾ ਹੈ?

○● ਦੂਜੀ ਮੁਲਾਕਾਤ

ਸਵਾਲ: ਪੈਸੇ ਅਤੇ ਚੀਜ਼ਾਂ ਨਾਲ ਪਿਆਰ ਹੋਣ ਕਰਕੇ ਸਾਡੀ ਖ਼ੁਸ਼ੀ ’ਤੇ ਕੀ ਅਸਰ ਪੈ ਸਕਦਾ ਹੈ?

ਹਵਾਲਾ: 1 ਤਿਮੋ 6:9, 10

ਅੱਗੋਂ: ਸਹੀ ਨਜ਼ਰੀਆ ਬਣਾਈ ਰੱਖਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?