14-20 ਦਸੰਬਰ
ਲੇਵੀਆਂ 12-13
ਗੀਤ 55 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੋੜ੍ਹ ਬਾਰੇ ਦਿੱਤੇ ਕਾਨੂੰਨਾਂ ਤੋਂ ਸਿੱਖੋ”: (10 ਮਿੰਟ)
ਲੇਵੀ 13:4, 5—ਕੋੜ੍ਹੀਆਂ ਨੂੰ ਦੂਸਰੇ ਲੋਕਾਂ ਤੋਂ ਅਲੱਗ ਰੱਖਿਆ ਜਾਂਦਾ ਸੀ (wp18.1 7)
ਲੇਵੀ 13:45, 46—ਕੋੜ੍ਹੀਆਂ ਨੂੰ ਧਿਆਨ ਰੱਖਣਾ ਪੈਂਦਾ ਸੀ ਕਿ ਉਨ੍ਹਾਂ ਕਰਕੇ ਦੂਸਰੇ ਬੀਮਾਰ ਨਾ ਹੋਣ (wp16.3 9 ਪੈਰਾ 1)
ਲੇਵੀ 13:52, 57—ਅਸ਼ੁੱਧ ਚੀਜ਼ਾਂ ਨੂੰ ਸਾੜ ਦਿੱਤਾ ਜਾਂਦਾ ਸੀ (it-2 238 ਪੈਰਾ 3)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਲੇਵੀ 12:2, 5—ਇਕ ਔਰਤ ਬੱਚੇ ਨੂੰ ਜਨਮ ਦੇਣ ਤੇ “ਅਪਵਿੱਤ੍ਰ” ਕਿਉਂ ਹੋ ਜਾਂਦੀ ਸੀ? (w04 5/15 23 ਪੈਰਾ 3)
ਲੇਵੀ 12:3—ਯਹੋਵਾਹ ਨੇ ਅੱਠਵੇਂ ਦਿਨ ਸੁੰਨਤ ਕਰਾਉਣ ਲਈ ਸ਼ਾਇਦ ਕਿਉਂ ਕਿਹਾ ਸੀ? (wp18.1 7)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੇਵੀ 13:9-28 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਪੁਨੀਤ ਨੇ ਸਵਾਲਾਂ ਦੀ ਵਧੀਆ ਵਰਤੋਂ ਕਿਵੇਂ ਕੀਤੀ? ਉਸ ਨੇ ਆਇਤ ਨੂੰ ਕਿਵੇਂ ਸਮਝਾਇਆ?
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਕਿਸੇ ਅਜਿਹੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 19)
ਦੂਜੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਖ਼ੁਸ਼ ਖ਼ਬਰੀ ਬਰੋਸ਼ਰ ਪੇਸ਼ ਕਰੋ ਅਤੇ 11ਵੇਂ ਪਾਠ ਤੋਂ ਸਟੱਡੀ ਸ਼ੁਰੂ ਕਰੋ। (th ਪਾਠ 9)
ਸਾਡੀ ਮਸੀਹੀ ਜ਼ਿੰਦਗੀ
ਗੀਤ 21
ਮੰਡਲੀ ਦੀਆਂ ਲੋੜਾਂ: (15 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) hf ਭਾਗ 5
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 39 ਅਤੇ ਪ੍ਰਾਰਥਨਾ