Skip to content

Skip to table of contents

21-27 ਦਸੰਬਰ

ਲੇਵੀਆਂ 14-15

21-27 ਦਸੰਬਰ
  •  ਗੀਤ 32 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਸ਼ੁੱਧ ਭਗਤੀ ਲਈ ਸ਼ੁੱਧਤਾ ਜ਼ਰੂਰੀ ਹੈ”: (10 ਮਿੰਟ)

    • ਲੇਵੀ 15:13-15—ਅਸ਼ੁੱਧ ਆਦਮੀਆਂ ਨੂੰ ਸ਼ੁੱਧ ਹੋਣਾ ਪੈਂਦਾ ਸੀ (it-1 263)

    • ਲੇਵੀ 15:28-30—ਅਸ਼ੁੱਧ ਔਰਤਾਂ ਨੂੰ ਸ਼ੁੱਧ ਹੋਣਾ ਪੈਂਦਾ ਸੀ (it-2 372 ਪੈਰਾ 2)

    • ਲੇਵੀ 15:31—ਯਹੋਵਾਹ ਆਪਣੇ ਲੋਕਾਂ ਤੋਂ ਸ਼ੁੱਧ ਭਗਤੀ ਦੀ ਉਮੀਦ ਰੱਖਦਾ ਹੈ (it-1 1133)

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਲੇਵੀ 14:14, 17, 25, 28—ਅਸੀਂ ਕੋੜ੍ਹੀਆਂ ਨੂੰ ਸ਼ੁੱਧ ਕਰਨ ਦੇ ਤਰੀਕੇ ਤੋਂ ਕੀ ਸਿੱਖ ਸਕਦੇ ਹਾਂ? (it-1 665 ਪੈਰਾ 5)

    • ਲੇਵੀ 14:43-45—ਘਰ ਵਿਚ ਫੈਲੇ ਕੋੜ੍ਹ ਬਾਰੇ ਦਿੱਤੇ ਕਾਨੂੰਨ ਤੋਂ ਇਜ਼ਰਾਈਲੀਆਂ ਨੇ ਯਹੋਵਾਹ ਬਾਰੇ ਕੀ ਸਿੱਖਿਆ? (g 4/06 12, ਡੱਬੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੇਵੀ 14:1-18 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਵੱਲੋਂ ਖੜ੍ਹੇ ਕੀਤੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਹਾਲ ਹੀ ਵਿਚ ਆਇਆ ਕੋਈ ਰਸਾਲਾ ਦਿਓ। (th ਪਾਠ 16)

  • ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਯਹੋਵਾਹ ਦੇ ਗਵਾਹ ਕੌਣ ਹਨ? ਵੀਡੀਓ ਦਿਖਾ ਕੇ ਚਰਚਾ ਕਰੋ (ਪਰ ਵੀਡੀਓ ਨਾ ਚਲਾਓ)। (th ਪਾਠ 11)

  • ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) fg ਪਾਠ 11 ਪੈਰੇ 6-7 (th ਪਾਠ 19)

ਸਾਡੀ ਮਸੀਹੀ ਜ਼ਿੰਦਗੀ