Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 14-15

ਸ਼ੁੱਧ ਭਗਤੀ ਲਈ ਸ਼ੁੱਧਤਾ ਜ਼ਰੂਰੀ ਹੈ

ਸ਼ੁੱਧ ਭਗਤੀ ਲਈ ਸ਼ੁੱਧਤਾ ਜ਼ਰੂਰੀ ਹੈ

15:13-15, 28-31

ਯਹੋਵਾਹ ਦੇ ਪਿਆਰ ਦੇ ਲਾਇਕ ਬਣੇ ਰਹਿਣ ਲਈ ਸਾਨੂੰ ਅੰਦਰੋਂ-ਬਾਹਰੋਂ ਸ਼ੁੱਧ ਰਹਿਣ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਸਰੀਰਕ ਤੇ ਨੈਤਿਕ ਸ਼ੁੱਧਤਾ ਦੇ ਨਾਲ-ਨਾਲ ਭਗਤੀ ਸੰਬੰਧੀ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਦੇ ਰਹਿਣ ਦੀ ਲੋੜ ਹੈ ਚਾਹੇ ਦੁਨੀਆਂ ਜੋ ਮਰਜ਼ੀ ਕਰੇ। ਅਸੀਂ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਾਂਗੇ ਜੋ ਸਾਡੇ ਸਵਰਗੀ ਪਿਤਾ ਦੀਆਂ ਨਜ਼ਰਾਂ ਵਿਚ ਅਸ਼ੁੱਧ ਹਨ।

ਦੁਨੀਆਂ ਦੇ ਮਿਆਰਾਂ ਨੂੰ ਠੁਕਰਾ ਕੇ ਮੈਨੂੰ ਕੀ ਫ਼ਾਇਦਾ ਹੋਵੇਗਾ?