ਪਰਿਵਾਰ ਨਾਲੋਂ ਜ਼ਿਆਦਾ ਯਹੋਵਾਹ ਨੂੰ ਪਿਆਰ ਕਰੋ
ਸਾਡੇ ਕਿਸੇ ਪਿਆਰੇ ਨੂੰ ਛੇਕੇ ਜਾਣ ਤੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਪਰਖੀ ਜਾਂਦੀ ਹੈ। ਯਹੋਵਾਹ ਨੇ ਹਾਰੂਨ ਨੂੰ ਜੋ ਹਿਦਾਇਤਾਂ ਦਿੱਤੀਆਂ ਸਨ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਛੇਕੇ ਗਏ ਰਿਸ਼ਤੇਦਾਰਾਂ ਨਾਲ ਮਿਲਣਾ-ਗਿਲ਼ਣਾ ਨਹੀਂ ਚਾਹੀਦਾ। ਯਹੋਵਾਹ ਲਈ ਸਾਡਾ ਪਿਆਰ ਛੇਕੇ ਗਏ ਵਿਅਕਤੀ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਣਾ ਚਾਹੀਦਾ ਹੈ।
ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ ਜੋ ਛੇਕੇ ਜਾਣ ਦੇ ਪ੍ਰਬੰਧ ਬਾਰੇ ਯਹੋਵਾਹ ਦੀਆਂ ਹਿਦਾਇਤਾਂ ਮੰਨਦੇ ਹਨ?—1 ਕੁਰਿੰ 5:11; 2 ਯੂਹੰ 10, 11