Skip to content

Skip to table of contents

ਪ੍ਰਚਾਰ ਵਿਚ ਮਾਹਰ ਬਣੋ

ਗੱਲਬਾਤ ਕਰਨ ਲਈ ਸੁਝਾਅ

ਗੱਲਬਾਤ ਕਰਨ ਲਈ ਸੁਝਾਅ

ਪਹਿਲੀ ਮੁਲਾਕਾਤ-ਨਵੰਬਰ (ਖ਼ਾਸ ਮੁਹਿੰਮ)

ਸਵਾਲ: ਕੀ ਹਿੰਸਾ ਤੇ ਯੁੱਧ ਕਦੀ ਖ਼ਤਮ ਹੋਣਗੇ?

ਹਵਾਲਾ: ਜ਼ਬੂ 37:10, 11

ਅੱਗੋਂ: ਧਰਮ-ਗ੍ਰੰਥ ਵਿਚ ਭਵਿੱਖ ਬਾਰੇ ਕਿਹੜੀ ਉਮੀਦ ਦਿੱਤੀ ਗਈ ਹੈ?

ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:

ਪਹਿਲੀ ਮੁਲਾਕਾਤ-ਦਸੰਬਰ *

ਸਵਾਲ: ਇਨ੍ਹਾਂ ਮੁਸ਼ਕਲ ਸਮਿਆਂ ਵਿਚ ਸਾਨੂੰ ਕੌਣ ਦਿਲਾਸਾ ਦੇ ਸਕਦਾ ਹੈ?

ਹਵਾਲਾ: 2 ਕੁਰਿੰ 1:3, 4

ਅੱਗੋਂ: ਰੱਬ ਨੇ ਭਵਿੱਖ ਲਈ ਕੀ ਵਾਅਦਾ ਕੀਤਾ ਹੈ?

ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:

ਦੂਜੀ ਮੁਲਾਕਾਤ *

ਸਵਾਲ: ਧਰਮ-ਗ੍ਰੰਥ ਵਿਚ ਭਵਿੱਖ ਬਾਰੇ ਕਿਹੜੀ ਉਮੀਦ ਦਿੱਤੀ ਗਈ ਹੈ?

ਹਵਾਲਾ: ਪ੍ਰਕਾ 21:3, 4

ਅੱਗੋਂ: ਧਰਮ-ਗ੍ਰੰਥ ਨੂੰ ਚੰਗੀ ਤਰ੍ਹਾਂ ਸਮਝਣ ਲਈ ਤੁਸੀਂ ਕੀ ਕਰ ਸਕਦੇ ਹੋ?

ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:

^ ਪੈਰਾ 9 ^ ਪੈਰਾ 15 ਤੁਸੀਂ ਹਾਲਾਤਾਂ ਅਨੁਸਾਰ ਸਵਾਲ ਵਿਚ ਫੇਰ-ਬਦਲ ਕਰ ਸਕਦੇ ਹੋ ਅਤੇ ਅਗਲੀ ਵਾਰ ਲਈ ਸਵਾਲ ਪੁੱਛ ਸਕਦੇ ਹੋ।