Skip to content

Skip to table of contents

1-7 ਨਵੰਬਰ

ਯਹੋਸ਼ੁਆ 18-19

1-7 ਨਵੰਬਰ
  • ਗੀਤ 12 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਹੋਵਾਹ ਨੇ ਸਮਝਦਾਰੀ ਨਾਲ ਜ਼ਮੀਨ ਵੰਡੀ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਯਹੋ 18:1-3​—ਇਜ਼ਰਾਈਲੀਆਂ ਨੇ ਸ਼ਾਇਦ ਯਰਦਨ ਦੇ ਪੱਛਮੀ ਇਲਾਕੇ ’ਤੇ ਕਬਜ਼ਾ ਕਰਨ ਵਿਚ ਢਿੱਲ-ਮੱਠ ਕਿਉਂ ਕੀਤੀ? (it-1 359 ਪੈਰਾ 5)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਯਹੋ 18:1-14 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਪਹਿਲੀ ਮੁਲਾਕਾਤ: ਖ਼ੁਸ਼ ਖ਼ਬਰੀ​—ਜ਼ਬੂ 37:10, 11 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ’ਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।

  • ਪਹਿਲੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। ਫਿਰ ਪਹਿਰਾਬੁਰਜ ਨੰ. 2 2021 ਦਾ ਰਸਾਲਾ ਦਿਓ। (th ਪਾਠ 1)

  • ਪਹਿਲੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਦੇ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 11)

ਸਾਡੀ ਮਸੀਹੀ ਜ਼ਿੰਦਗੀ