ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਸ਼ੁਆ ਦੇ ਆਖ਼ਰੀ ਸ਼ਬਦ
“ਤੁਸੀਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਓ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰਦੇ ਰਹੋ” (ਯਹੋ 23:11)
ਦੂਜੀਆਂ ਕੌਮਾਂ ਨਾਲ ਮੇਲ-ਜੋਲ ਨਾ ਰੱਖਿਓ (ਯਹੋ 23:12, 13; it-1 75)
ਯਹੋਵਾਹ ’ਤੇ ਭਰੋਸਾ ਰੱਖਿਓ (ਯਹੋ 23:14; w07 11/1 26 ਪੈਰੇ 19-20)
ਯਹੋਸ਼ੁਆ ਦੀ ਸਲਾਹ ਮੰਨ ਕੇ ਅਸੀਂ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕਾਂਗੇ?