ਰੱਬ ਦਾ ਬਚਨ ਖ਼ਜ਼ਾਨਾ ਹੈ
ਯਿਫ਼ਤਾਹ ਦਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਸੀ
ਯਿਫ਼ਤਾਹ ਨੇ ਦੂਜਿਆਂ ਪ੍ਰਤੀ ਆਪਣੇ ਦਿਲ ਵਿਚ ਗਿਲੇ-ਸ਼ਿਕਵੇ ਨਹੀਂ ਰੱਖੇ (ਨਿਆ 11:5-9; w16.04 7 ਪੈਰਾ 9)
ਯਿਫ਼ਤਾਹ ਇਜ਼ਰਾਈਲੀਆਂ ਦੇ ਇਤਿਹਾਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ (ਨਿਆ 11:12-15; it-2 27 ਪੈਰਾ 2)
ਯਿਫ਼ਤਾਹ ਨੇ ਆਪਣਾ ਧਿਆਨ ਸਭ ਤੋਂ ਅਹਿਮ ਗੱਲ ’ਤੇ ਲਾਇਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ (ਨਿਆ 11:23, 24, 27; it-2 27 ਪੈਰਾ 3)
ਮੈਂ ਕਿਨ੍ਹਾਂ ਤਰੀਕਿਆਂ ਰਾਹੀਂ ਦਿਖਾ ਸਕਦਾ ਹਾਂ ਕਿ ਯਹੋਵਾਹ ਨਾਲ ਮੇਰਾ ਮਜ਼ਬੂਤ ਰਿਸ਼ਤਾ ਹੈ?