Skip to content

Skip to table of contents

6-12 ਦਸੰਬਰ

ਨਿਆਈਆਂ 6-7

6-12 ਦਸੰਬਰ
  • ਗੀਤ 38 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਪਹਿਲੀ ਮੁਲਾਕਾਤ: ਦਿਲਾਸਾ​—2 ਕੁਰਿੰ 1:3, 4 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ’ਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।

  • ਪਹਿਲੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਫਿਰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਪੇਸ਼ ਕਰੋ। (th ਪਾਠ 6)

  • ਪਹਿਲੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਫਿਰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਪੇਸ਼ ਕਰੋ ਅਤੇ ਦਿਖਾਓ ਕਿ ਘਰ-ਮਾਲਕ ਫ਼ੋਨ ਜਾਂ ਟੈਬਲੇਟ ’ਤੇ ਬਰੋਸ਼ਰ ਕਿਵੇਂ ਖੋਲ੍ਹ ਸਕਦਾ ਹੈ। (th ਪਾਠ 15)

ਸਾਡੀ ਮਸੀਹੀ ਜ਼ਿੰਦਗੀ