ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ
ਡਾਢੇ ਕਾਲ਼ ਦੌਰਾਨ ਯਹੋਵਾਹ ਨੇ ਕਿਹਾ ਕਿ ਅਗਲੇ ਦਿਨ ਖਾਣ-ਪੀਣ ਦੀਆਂ ਚੀਜ਼ਾਂ ਦੀ ਭਰਮਾਰ ਹੋਵੇਗੀ (2 ਰਾਜ 7:1; it-1 716-717)
ਇਜ਼ਰਾਈਲ ਦੇ ਇਕ ਅਧਿਕਾਰੀ ਨੇ ਯਹੋਵਾਹ ਦੇ ਵਾਅਦੇ ʼਤੇ ਸ਼ੱਕ ਕੀਤਾ (2 ਰਾਜ 7:2)
ਯਹੋਵਾਹ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ (2 ਰਾਜ 7:6, 7, 16-18)
ਯਹੋਵਾਹ ਨੇ ਕਿਹਾ ਹੈ ਕਿ ਇਸ ਦੁਨੀਆਂ ਦਾ ਵਿਨਾਸ਼ ਇਕਦਮ ਅਚਾਨਕ ਹੋ ਜਾਵੇਗਾ। (1 ਥੱਸ 5:2, 3) ਸਾਡੇ ਲਈ ਯਹੋਵਾਹ ਦੇ ਬਚਨ ʼਤੇ ਨਿਹਚਾ ਕਰਨੀ ਕਿਉਂ ਜ਼ਰੂਰੀ ਹੈ?