Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਸਾਡੇ ਵਿਰੋਧੀ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਵੇਂ ਕਰਦੇ ਹਨ?

ਸਾਡੇ ਵਿਰੋਧੀ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਵੇਂ ਕਰਦੇ ਹਨ?

ਅਗਵਾਈ ਕਰਨ ਵਾਲਿਆਂ ਵਿਰੁੱਧ ਝੂਠੀਆਂ ਗੱਲਾਂ ਕਰ ਕੇ ਸਾਡੇ ਵਿਰੋਧੀ ਸਾਡਾ ਹੌਸਲਾ ਢਾਹੁਣ ਦੀ ਕੋਸ਼ਿਸ਼ ਕਰਦੇ ਹਨ (2 ਰਾਜ 18:19-21; w05 8/1 11 ਪੈਰਾ 5)

ਉਹ ਯਹੋਵਾਹ ਜਾਂ ਸੰਗਠਨ ਵਿਰੁੱਧ ਅਫ਼ਵਾਹਾਂ ਫੈਲਾ ਕੇ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ (2 ਰਾਜ 18:22, 25; w10 7/15 13 ਪੈਰਾ 3)

ਉਹ ਝੂਠੇ ਵਾਅਦੇ ਕਰ ਕੇ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ (2 ਰਾਜ 18:31, 32; w13 11/15 19 ਪੈਰਾ 14; yb74 177 ਪੈਰਾ 1)

ਖ਼ੁਦ ਨੂੰ ਪੁੱਛੋ, ‘ਮੈਂ ਹੁਣ ਤੋਂ ਹੀ ਆਪਣੇ ਆਪ ਨੂੰ ਤਕੜਾ ਕਰਨ ਲਈ ਕੀ ਕਰ ਸਕਦਾ ਹਾਂ ਤਾਂਕਿ ਮੈਂ ਭਵਿੱਖ ਵਿਚ ਅਤਿਆਚਾਰ ਸਹਿ ਸਕਾ?’