28 ਨਵੰਬਰ–4 ਦਸੰਬਰ
2 ਰਾਜਿਆਂ 11-12
ਗੀਤ 59 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਚੌਧਰ ਕਰਨ ਦੀ ਲਾਲਸਾ ਰੱਖਣ ਵਾਲੀ ਇਕ ਦੁਸ਼ਟ ਔਰਤ ਸਜ਼ਾ ਤੋਂ ਨਹੀਂ ਬਚ ਸਕੀ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਰਾਜ 12:1—ਇਹ ਵੱਡੀ ਗੱਲ ਕਿਉਂ ਹੈ ਕਿ ਯਹੋਵਾਹ ਨੇ ਯਹੋਆਸ਼ ਦੀ ਜਾਨ ਬਚਾਈ ਸੀ? (it-1 1265-1266)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਰਾਜ 11:1-12 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤ ਕੇ ਗੱਲ ਸ਼ੁਰੂ ਕਰੋ। (th ਪਾਠ 4)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤ ਕੇ ਉਸ ਵਿਅਕਤੀ ਨਾਲ ਗੱਲ ਜਾਰੀ ਰੱਖੋ ਜਿਸ ਨੂੰ ਦਿਲਚਸਪੀ ਹੈ ਅਤੇ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ। ਵਿਅਕਤੀ ਨੂੰ ਮੁਫ਼ਤ ਵਿਚ ਬਾਈਬਲ ਸਟੱਡੀ ਕਰਨ ਬਾਰੇ ਦੱਸੋ ਅਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਦਿਓ। ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਅਤੇ ਚਰਚਾ ਕਰੋ। (th ਪਾਠ 3)
ਬਾਈਬਲ ਸਟੱਡੀ: (5 ਮਿੰਟ) lff ਪਾਠ 08, ਹੋਰ ਸਿੱਖੋ ਤੇ ਨੁਕਤਾ 4 (th ਪਾਠ 6)
ਸਾਡੀ ਮਸੀਹੀ ਜ਼ਿੰਦਗੀ
“ਮਸੀਹੀਆਂ ਨੂੰ ਅੱਗੇ ਕਿਉਂ ਵਧਣਾ ਚਾਹੀਦਾ ਹੈ?”: (15 ਮਿੰਟ) ਚਰਚਾ। ਅੱਗੇ ਵਧਣ ਲਈ ਮਿਹਨਤ ਕਿਉਂ ਕਰੀਏ? (1 ਤਿਮੋ 3:1) ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਨਵੀਂ ਸਮਝ—ਸਾਰ ਸਵਾਲ 1-4
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 95 ਅਤੇ ਪ੍ਰਾਰਥਨਾ