5-11 ਦਸੰਬਰ
2 ਰਾਜਿਆਂ 13-15
ਗੀਤ 127 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਦਿਲੋਂ ਜਤਨ ਕਰਨ ਨਾਲ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਰਾਜ 13:20, 21—ਕੀ ਇਸ ਕਰਾਮਾਤ ਤੋਂ ਸਾਨੂੰ ਧਾਰਮਿਕ ਚੀਜ਼ਾਂ ਦੀ ਪੂਜਾ ਕਰਨ ਦੀ ਪ੍ਰੇਰਣਾ ਮਿਲਦੀ ਹੈ? (w05 8/1 11 ਪੈਰਾ 3)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਰਾਜ 13:20–14:7 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤ ਕੇ ਗੱਲ ਸ਼ੁਰੂ ਕਰੋ। (th ਪਾਠ 1)
ਦੂਜੀ ਮੁਲਾਕਾਤ: (5 ਮਿੰਟ) ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਦੇ ਪਾਠ 1 ਤੋਂ ਉਸ ਵਿਅਕਤੀ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ ਜਿਸ ਨਾਲ ਕਾਫ਼ੀ ਵਾਰ ਮੁਲਾਕਾਤ ਹੋ ਚੁੱਕੀ ਹੈ ਤੇ ਉਸ ਨੂੰ ਦਿਲਚਸਪੀ ਹੈ। (th ਪਾਠ 20)
ਭਾਸ਼ਣ: (5 ਮਿੰਟ) km 8/03 1—ਵਿਸ਼ਾ: ਤਾਜ਼ਗੀ ਦੇਣ ਵਾਲਾ ਕੰਮ। (th ਪਾਠ 11)
ਸਾਡੀ ਮਸੀਹੀ ਜ਼ਿੰਦਗੀ
“ਯਹੋਵਾਹ ਸਾਡੀ ਮਿਹਨਤ ਨੂੰ ਕਦੇ ਨਹੀਂ ਭੁੱਲਦਾ”: (10 ਮਿੰਟ) ਚਰਚਾ। ਯਹੋਵਾਹ ਯਾਦ ਰੱਖਦਾ ਹੈ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀਆਂ ਲੋੜਾਂ: (5 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਨਵੀਂ ਸਮਝ—ਸਾਰ ਸਵਾਲ 5-8
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 96 ਅਤੇ ਪ੍ਰਾਰਥਨਾ