ਰੱਬ ਦਾ ਬਚਨ ਖ਼ਜ਼ਾਨਾ ਹੈ
ਦਿਲੋਂ ਜਤਨ ਕਰਨ ਨਾਲ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ
ਇਜ਼ਰਾਈਲ ਸੀਰੀਆ ਨੂੰ ਕਿਵੇਂ ਹਰਾਵੇਗਾ, ਇਹ ਸਮਝਾਉਣ ਲਈ ਅਲੀਸ਼ਾ ਨੇ ਰਾਜਾ ਯਹੋਆਸ਼ ਨੂੰ ਕੁਝ ਕਰਨ ਲਈ ਕਿਹਾ (2 ਰਾਜ 13:15-18)
ਯਹੋਆਸ਼ ਨੇ ਦਿਲੋਂ ਜਤਨ ਨਹੀਂ ਕੀਤਾ ਜਿਸ ਕਰਕੇ ਉਸ ਨੂੰ ਕੁਝ ਹੱਦ ਤਕ ਹੀ ਜਿੱਤ ਮਿਲੀ (2 ਰਾਜ 13:19; w10 4/15 26 ਪੈਰਾ 11)
ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ ਜੋ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ (ਇਬ 11:6; w13 11/1 11 ਪੈਰੇ 5-6)
ਖ਼ੁਦ ਨੂੰ ਪੁੱਛੋ, ‘ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਯਹੋਵਾਹ ਦੀ ਭਗਤੀ ਨਾਲ ਜੁੜੇ ਕੰਮ ਦਿਲੋਂ ਕਰਦਾ ਹਾਂ, ਜਿਵੇਂ ਕਿ ਬਾਈਬਲ ਪੜ੍ਹਾਈ, ਮੀਟਿੰਗਾਂ ਵਿਚ ਜਾਣਾ ਅਤੇ ਪ੍ਰਚਾਰ ਕਰਨਾ?’