13-19 ਨਵੰਬਰ
ਅੱਯੂਬ 15-17
ਗੀਤ 90 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਅਲੀਫ਼ਾਜ਼ ਵਾਂਗ ਦੂਜਿਆਂ ਦਾ ਹੌਸਲਾ ਨਾ ਢਾਹੋ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਅੱਯੂ 16:22—ਕੀ ਅੱਯੂਬ ਦੀ ਗੱਲਬਾਤ ਤੋਂ ਇੱਦਾਂ ਲੱਗਦਾ ਹੈ ਕਿ ਉਸ ਨੂੰ ਯਕੀਨ ਨਹੀਂ ਸੀ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ? (w06 3/15 14 ਪੈਰਾ 10)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਅੱਯੂ 17:1-16 (th ਪਾਠ 12)
ਪ੍ਰਚਾਰ ਵਿਚ ਮਾਹਰ ਬਣੋ
ਦੁਬਾਰਾ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਦੂਜੀ ਮੁਲਾਕਾਤ: ਬਾਈਬਲ—ਅੱਯੂ 26:7 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।
ਦੁਬਾਰਾ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤੋ। ਵਿਅਕਤੀ ਨੂੰ ਦੱਸੋ ਕਿ ਅਸੀਂ ਬਾਈਬਲ ਸਟੱਡੀ ਕਿੱਦਾਂ ਕਰਾਉਂਦੇ ਹਾਂ ਅਤੇ “ਬਾਈਬਲ ਤੋਂ ਸਿੱਖੋ” ਸੰਪਰਕ ਕਾਰਡ ਦਿਓ। (th ਪਾਠ 11)
ਬਾਈਬਲ ਸਟੱਡੀ: (5 ਮਿੰਟ) lff ਭਾਗ 1 ਵਿਚ ਤੁਸੀਂ ਕੀ ਸਿੱਖਿਆ? 6-10 (th ਪਾਠ 8)
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (15 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 41 ਨੁਕਤੇ 1-4
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 135 ਅਤੇ ਪ੍ਰਾਰਥਨਾ