Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਕਿਸੇ ਇਨਸਾਨ ਦਾ ਧਰਮੀ ਹੋਣਾ ਅਮੀਰੀ-ਗ਼ਰੀਬੀ ʼਤੇ ਨਿਰਭਰ ਨਹੀਂ ਕਰਦਾ

ਕਿਸੇ ਇਨਸਾਨ ਦਾ ਧਰਮੀ ਹੋਣਾ ਅਮੀਰੀ-ਗ਼ਰੀਬੀ ʼਤੇ ਨਿਰਭਰ ਨਹੀਂ ਕਰਦਾ

ਸੋਫਰ ਨੇ ਕਿਹਾ ਕਿ ਪਰਮੇਸ਼ੁਰ ਦੁਸ਼ਟ ਦੀ ਦੌਲਤ ਖੋਹ ਲੈਂਦਾ ਹੈ। ਇੱਦਾਂ ਕਹਿ ਉਸ ਨੇ ਜਤਾਇਆ ਕਿ ਅੱਯੂਬ ਨੇ ਜ਼ਰੂਰ ਪਾਪ ਕੀਤਾ ਹੋਣਾ (ਅੱਯੂ 20:5, 10, 15)

ਅੱਯੂਬ ਨੇ ਜਵਾਬ ਦਿੱਤਾ: ਤਾਂ ਫਿਰ ‘ਇੱਦਾਂ ਕਿਉਂ ਹੁੰਦਾ ਹੈ ਕਿ ਦੁਸ਼ਟ ਦੌਲਤਮੰਦ ਬਣ ਜਾਂਦੇ ਹਨ?’ (ਅੱਯੂ 21:7-9)

ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਧਰਮੀ ਇਨਸਾਨ ਗ਼ਰੀਬ ਵੀ ਹੋ ਸਕਦਾ ਹੈ (ਲੂਕਾ 9:58)

ਸੋਚ-ਵਿਚਾਰ ਕਰਨ ਲਈ: ਧਰਮੀ ਇਨਸਾਨ ਚਾਹੇ ਅਮੀਰ ਹੋਵੇ ਜਾਂ ਗ਼ਰੀਬ, ਪਰ ਉਸ ਲਈ ਕਿਹੜੀ ਗੱਲ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ?​—ਲੂਕਾ 12:21; w07 8/1 29 ਪੈਰਾ 12.