Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

“ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?”

“ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?”

ਇਨਸਾਨ ਚਾਹੇ ਕੁਝ ਵੀ ਕਰ ਲਵੇ, ਪਰ ਉਹ ਮੌਤ ਤੋਂ ਨਹੀਂ ਬਚ ਸਕਦਾ ਤੇ ਨਾ ਹੀ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ (ਅੱਯੂ 14:1, 2, 4, 10; w99 10/15 3 ਪੈਰੇ 1-3)

ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਗੀ ਮਿਲ ਸਕਦੀ ਹੈ (ਅੱਯੂ 14:7-9; w15 4/15 32 ਪੈਰੇ 1-2)

ਯਹੋਵਾਹ ਕੋਲ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਦੀ ਨਾ ਸਿਰਫ਼ ਕਾਬਲੀਅਤ ਹੈ, ਸਗੋਂ ਉਹ ਇੱਦਾਂ ਕਰਨ ਲਈ ਤਰਸਦਾ ਵੀ ਹੈ (ਅੱਯੂ 14:14, 15; w11 7/1 10 ਪੈਰਾ 5)

ਸੋਚ-ਵਿਚਾਰ ਕਰਨ ਲਈ: ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਜੀਉਂਦਾ ਕਰਨ ਲਈ ਕਿਉਂ ਤਰਸਦਾ ਹੈ? ਇਹ ਜਾਣ ਕੇ ਤੁਸੀਂ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦੇ ਹੋ?