Skip to content

Skip to table of contents

11-17 ਨਵੰਬਰ

ਜ਼ਬੂਰ 106

11-17 ਨਵੰਬਰ

ਗੀਤ 36 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਉਹ ਆਪਣੇ ਮੁਕਤੀਦਾਤੇ ਪਰਮੇਸ਼ੁਰ ਨੂੰ ਭੁੱਲ ਗਏ”

(10 ਮਿੰਟ)

ਜਦੋਂ ਇਜ਼ਰਾਈਲੀ ਡਰ ਗਏ, ਤਾਂ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ (ਕੂਚ 14:11, 12; ਜ਼ਬੂ 106:7-9)

ਜਦੋਂ ਇਜ਼ਰਾਈਲੀ ਭੁੱਖੇ-ਪਿਆਸੇ ਸਨ, ਤਾਂ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਬੁੜ-ਬੁੜ ਕੀਤੀ (ਕੂਚ 15:24; 16:3, 8; 17:2, 3; ਜ਼ਬੂ 106:13, 14)

ਜਦੋਂ ਇਜ਼ਰਾਈਲੀ ਪਰੇਸ਼ਾਨ ਸਨ, ਤਾਂ ਉਹ ਮੂਰਤੀ-ਪੂਜਾ ਕਰਨ ਲੱਗ ਪਏ (ਕੂਚ 32:1; ਜ਼ਬੂ 106:19-21; w18.07 20 ਪੈਰਾ 13)

ਸੋਚ-ਵਿਚਾਰ ਕਰਨ ਲਈ: ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਇਹ ਯਾਦ ਰੱਖਣਾ ਵਧੀਆ ਗੱਲ ਕਿਉਂ ਹੈ ਕਿ ਯਹੋਵਾਹ ਨੇ ਬੀਤੇ ਸਮੇਂ ਵਿਚ ਸਾਡੀ ਕਿਵੇਂ ਮਦਦ ਕੀਤੀ ਸੀ?

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 106:36, 37​—ਬੁੱਤਾਂ ਦੀ ਪੂਜਾ ਕਰਨੀ ਅਤੇ ਦੁਸ਼ਟ ਦੂਤਾਂ ਨੂੰ ਬਲ਼ੀਆਂ ਚੜ੍ਹਾਉਣ ਦਾ ਆਪਸ ਵਿਚ ਕੀ ਸੰਬੰਧ ਹੈ? (w06 7/15 13 ਪੈਰਾ 9)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਸੌਖੇ ਤਰੀਕੇ ਨਾਲ ਸਿਖਾਓ​—ਯਿਸੂ ਨੇ ਕੀ ਕੀਤਾ?

(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 11 ਦੇ ਨੁਕਤੇ 1-2 ʼਤੇ ਚਰਚਾ ਕਰੋ।

5. ਸੌਖੇ ਤਰੀਕੇ ਨਾਲ ਸਿਖਾਓ​—ਯਿਸੂ ਦੀ ਰੀਸ ਕਰੋ

(8 ਮਿੰਟ) lmd ਪਾਠ 11 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਉੱਤੇ ਆਧਾਰਿਤ ਚਰਚਾ।

ਸਾਡੀ ਮਸੀਹੀ ਜ਼ਿੰਦਗੀ

ਗੀਤ 78

6. ਮੰਡਲੀ ਦੀਆਂ ਲੋੜਾਂ

(15 ਮਿੰਟ)

7. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 53 ਅਤੇ ਪ੍ਰਾਰਥਨਾ