2-8 ਦਸੰਬਰ
ਜ਼ਬੂਰ 113-118
ਗੀਤ 127 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਅਸੀਂ ਯਹੋਵਾਹ ਨੂੰ ਬਦਲੇ ਵਿਚ ਕੀ ਦੇ ਸਕਦੇ ਹਾਂ?
(10 ਮਿੰਟ)
ਯਹੋਵਾਹ ਸਾਡੀ ਹਿਫਾਜ਼ਤ ਕਰਦਾ ਹੈ, ਸਾਡੇ ʼਤੇ ਮਿਹਰ ਕਰਦਾ ਹੈ ਅਤੇ ਸਾਨੂੰ ਛੁਡਾਉਂਦਾ ਹੈ (ਜ਼ਬੂ 116:6-8; w01 1/1 11 ਪੈਰਾ 13)
ਅਸੀਂ ਯਹੋਵਾਹ ਦੇ ਕਾਨੂੰਨਾਂ ਅਤੇ ਅਸੂਲਾਂ ਅਨੁਸਾਰ ਚੱਲ ਸਕਦੇ ਹਾਂ (ਜ਼ਬੂ 116:12, 14; w09 7/15 29 ਪੈਰੇ 4-5)
ਅਸੀਂ ਯਹੋਵਾਹ ਨੂੰ “ਧੰਨਵਾਦ ਦੀਆਂ ਬਲ਼ੀਆਂ” ਚੜ੍ਹਾ ਸਕਦੇ ਹਾਂ (ਜ਼ਬੂ 116:17; w19.11 22-23 ਪੈਰੇ 9-11)
2. ਹੀਰੇ-ਮੋਤੀ
(10 ਮਿੰਟ)
ਜ਼ਬੂ 116:15—ਇਸ ਆਇਤ ਵਿਚ ਦੱਸੇ ਯਹੋਵਾਹ ਦੇ ‘ਵਫ਼ਾਦਾਰ ਸੇਵਕ’ ਕੌਣ ਹਨ? (w12 5/15 22 ਪੈਰੇ 1-2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 116:1–117:2 (th ਪਾਠ 2)
4. ਹਿੰਮਤ ਦਿਖਾਓ—ਯਿਸੂ ਨੇ ਕੀ ਕੀਤਾ?
(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 12 ਨੁਕਤੇ 1-2 ʼਤੇ ਚਰਚਾ ਕਰੋ।
5. ਹਿੰਮਤ ਦਿਖਾਓ—ਯਿਸੂ ਦੀ ਰੀਸ ਕਰੋ
(8 ਮਿੰਟ) lmd ਪਾਠ 12 ਨੁਕਤੇ 3-5 ਅਤੇ “ਇਹ ਵੀ ਦੇਖੋ” ਉੱਤੇ ਆਧਾਰਿਤ ਚਰਚਾ।
ਗੀਤ 60
6. ਮੰਡਲੀ ਦੀਆਂ ਲੋੜਾਂ
(15 ਮਿੰਟ)
7. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 8 ਪੈਰੇ 13-21