9-15 ਦਸੰਬਰ
ਜ਼ਬੂਰ 119:1-56
ਗੀਤ 124 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਨੌਜਵਾਨ ਆਪਣੀ ਜ਼ਿੰਦਗੀ ਬੇਦਾਗ਼ ਕਿਵੇਂ ਰੱਖ ਸਕਦਾ ਹੈ?”
(10 ਮਿੰਟ)
ਚੌਕਸ ਰਹਿ ਕੇ (ਜ਼ਬੂ 119:9; w87 11/1 18 ਪੈਰਾ 10)
ਪਰਮੇਸ਼ੁਰ ਵੱਲੋਂ ਮਿਲਦੀਆਂ ਨਸੀਹਤਾਂ ਨੂੰ ਘੁੱਟ ਕੇ ਫੜੀ ਰੱਖ ਕੇ (ਜ਼ਬੂ 119:24, 31, 36; w06 6/15 25 ਪੈਰਾ 1)
ਆਪਣੀਆਂ ਅੱਖਾਂ ਨੂੰ ਵਿਅਰਥ ਚੀਜ਼ਾਂ ਦੇਖਣ ਤੋਂ ਮੋੜ ਕੇ (ਜ਼ਬੂ 119:37; w10 4/15 20 ਪੈਰਾ 2)
ਖ਼ੁਦ ਨੂੰ ਪੁੱਛੋ, ‘ਕਿਹੜੀਆਂ ਹਿਦਾਇਤਾਂ ਮੰਨ ਕੇ ਮੈਂ ਗੰਦੀ ਸੋਚ, ਗੱਲਾਂ ਅਤੇ ਕੰਮਾਂ ਤੋਂ ਦੂਰ ਰਹਿ ਸਕਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
ਜ਼ਬੂ 119—ਇਸ ਜ਼ਬੂਰ ਨੂੰ ਕਿਸ ਅੰਦਾਜ਼ ਵਿਚ ਲਿਖਿਆ ਗਿਆ ਹੈ ਅਤੇ ਕਿਉਂ? (w05 4/15 10 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 119:1-32 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਤੁਸੀਂ ਘਰ-ਘਰ ਪ੍ਰਚਾਰ ਕਰਦਿਆਂ ਅਗਲੇ ਘਰ ਜਾ ਰਹੇ ਹੋ ਅਤੇ ਤੁਹਾਨੂੰ ਰਸਤੇ ਵਿਚ ਕੋਈ ਮਿਲ ਜਾਂਦਾ ਹੈ। ਉਸ ਨਾਲ ਗੱਲਬਾਤ ਕਰੋ। (lmd ਪਾਠ 1 ਨੁਕਤਾ 4)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਪਿਛਲੀ ਵਾਰ ਘਰ-ਮਾਲਕ ਨੇ ਤੁਹਾਨੂੰ ਦੱਸਿਆ ਸੀ ਕਿ ਉਸ ਦੇ ਕਿਸੇ ਆਪਣੇ ਦੀ ਮੌਤ ਹੋ ਗਈ ਹੈ। (lmd ਪਾਠ 9 ਨੁਕਤਾ 3)
6. ਭਾਸ਼ਣ
ਗੀਤ 40
7. ਦਸੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ
(10 ਮਿੰਟ) ਨਾਂ ਦੀ ਵੀਡੀਓ ਚਲਾਓ।
8. ਮੰਡਲੀ ਦੀਆਂ ਲੋੜਾਂ
(5 ਮਿੰਟ)
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 8 ਪੈਰੇ 22-24, ਸਫ਼ਾ 67 ʼਤੇ ਡੱਬੀ