ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਨਵੰਬਰ 2016
ਪ੍ਰਚਾਰ ਵਿਚ ਕੀ ਕਹੀਏ
ਪਰਚੇ ਲਈ ਅਤੇ ਅੱਜ ਪੂਰੀ ਹੋ ਰਹੀ ਬਾਈਬਲ ਦੀ ਭਵਿੱਖਬਾਣੀ ਬਾਰੇ ਬਾਈਬਲ ਦੀ ਸੱਚਾਈ ਲਈ ਪੇਸ਼ਕਾਰੀਆਂ। ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।
ਰੱਬ ਦਾ ਬਚਨ ਖ਼ਜ਼ਾਨਾ ਹੈ
ਬਾਈਬਲ ਪਤਵੰਤੀ ਇਸਤਰੀ ਦਾ ਬਿਆਨ ਕਰਦੀ ਹੈ
ਯਹੋਵਾਹ ਵਿਆਹੀ ਭੈਣ ਦੇ ਕਿਹੜੇ ਗੁਣਾਂ ਦੀ ਕਦਰ ਕਰਦਾ ਹੈ?
ਸਾਡੀ ਮਸੀਹੀ ਜ਼ਿੰਦਗੀ
“ਉਹ ਦਾ ਪਤੀ ਫ਼ਾਟਕ ਵਿੱਚ ਮੰਨਿਆ ਦੰਨਿਆ ਹੈ”
ਪਤਵੰਤੀ ਪਤਨੀ ਦਾ ਉਸ ਦੇ ਪਤੀ ’ਤੇ ਚੰਗਾ ਅਸਰ ਪੈਂਦਾ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
ਆਪੋ ਆਪਣੇ ਧੰਦੇ ਦਾ ਲਾਭ ਭੋਗੋ
ਅਸੀਂ ਆਪਣੇ ਕੰਮ ਤੋਂ ਖ਼ੁਸ਼ੀ ਪਾ ਸਕਦੇ ਹਾਂ ਜੇ ਅਸੀਂ ਸਹੀ ਨਜ਼ਰੀਏ ਨਾਲ ਕੰਮ ਕਰਦੇ ਹਾਂ।
ਸਾਡੀ ਮਸੀਹੀ ਜ਼ਿੰਦਗੀ
ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ?—ਇਸ ਨੂੰ ਕਿਵੇਂ ਵਰਤੀਏ
ਬਾਈਬਲ ਸਟੱਡੀ ਕਰਾਉਂਦੇ ਵੇਲੇ ਅਸੀਂ ਬਾਈਬਲ ਕੀ ਸਿਖਾ ਸਕਦੀ ਹੈ? ਕਿਤਾਬ ਦੀਆਂ ਖ਼ਾਸੀਅਤਾਂ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ।
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ”
ਉਪਦੇਸ਼ਕ ਦੀ ਪੋਥੀ 12 ਵਿਚ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਗਿਆ ਹੈ ਕਿ ਅਸੀਂ ਜਵਾਨੀ ਵਿਚ ਹਰ ਮੌਕੇ ਦਾ ਫ਼ਾਇਦਾ ਉਠਾਈਏ।
ਸਾਡੀ ਮਸੀਹੀ ਜ਼ਿੰਦਗੀ
ਨੌਜਵਾਨੋ—‘ਵੱਡੇ ਦਰਵਾਜ਼ੇ’ ਰਾਹੀਂ ਜਾਣ ਵਿਚ ਦੇਰ ਨਾ ਲਗਾਓ
ਕੀ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖ ਸਕਦੇ ਹੋ, ਜਿਵੇਂ ਕਿ ਪੂਰੇ ਸਮੇਂ ਦੀ ਸੇਵਾ?
ਰੱਬ ਦਾ ਬਚਨ ਖ਼ਜ਼ਾਨਾ ਹੈ
ਸ਼ੂਲੰਮੀਥ ਕੁੜੀ ਦੀ ਵਧੀਆ ਮਿਸਾਲ ’ਤੇ ਚੱਲੋ
ਕਿਹੜੀਆਂ ਗੱਲਾਂ ਕਰਕੇ ਸ਼ੂਲੰਮੀਥ ਕੁੜੀ ਯਹੋਵਾਹ ਦੇ ਭਗਤਾਂ ਲਈ ਇਕ ਵਧੀਆ ਮਿਸਾਲ ਬਣੀ?