Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਨੌਜਵਾਨੋ—‘ਵੱਡੇ ਦਰਵਾਜ਼ੇ’ ਰਾਹੀਂ ਜਾਣ ਵਿਚ ਦੇਰ ਨਾ ਲਗਾਓ

ਨੌਜਵਾਨੋ—‘ਵੱਡੇ ਦਰਵਾਜ਼ੇ’ ਰਾਹੀਂ ਜਾਣ ਵਿਚ ਦੇਰ ਨਾ ਲਗਾਓ

ਇਸ ਤਰ੍ਹਾਂ ਸੋਚਣਾ ਆਸਾਨ ਹੈ ਕਿ ਅਸੀਂ ਹਮੇਸ਼ਾ ਜਵਾਨ ਰਹਾਂਗੇ ਅਤੇ ਸਾਡੇ ਉੱਤੇ ਕਦੇ “ਮਾੜੇ ਦਿਨ” ਨਹੀਂ ਆਉਣਗੇ ਜੋ ਸ਼ੈਤਾਨ ਦੀ ਇਸ ਦੁਨੀਆਂ ਵਿਚ ਬੁਢਾਪੇ ਵਿਚ ਆਉਂਦੇ ਹਨ। (ਉਪ 12:1) ਜੇ ਤੁਸੀਂ ਨੌਜਵਾਨ ਹੋ, ਤਾਂ ਕੀ ਤੁਸੀਂ ਇਹ ਸੋਚੋਗੇ ਕਿ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਲਈ ਤੁਹਾਡੇ ਕੋਲ ਅਜੇ ਬਹੁਤ ਸਾਰਾ ਸਮਾਂ ਹੈ, ਜਿਵੇਂ ਕਿ ਪੂਰੇ ਸਮੇਂ ਦੀ ਸੇਵਾ?

“ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ,” ਇੱਥੋਂ ਤਕ ਕਿ ਨੌਜਵਾਨਾਂ ’ਤੇ ਵੀ। (ਉਪਦੇਸ਼ਕ 9:11, CL) “ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।” (ਯਾਕੂ 4:14) ਇਸ ਲਈ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਵਿਚ ਬਿਨਾਂ ਵਜ੍ਹਾ ਦੇਰ ਨਾ ਕਰੋ। ‘ਸੇਵਾ ਕਰਨ ਦੇ ਵੱਡੇ ਦਰਵਾਜ਼ੇ’ ਰਾਹੀਂ ਜਾਓ ਜੋ ਹਾਲੇ ਵੀ ਤੁਹਾਡੇ ਲਈ “ਖੁੱਲ੍ਹਿਆ ਹੈ।” (1 ਕੁਰਿੰ 16:9, ਫੁਟਨੋਟ) ਤੁਹਾਨੂੰ ਕੋਈ ਪਛਤਾਵਾ ਨਹੀਂ ਹੋਵੇਗਾ।

ਪਰਮੇਸ਼ੁਰ ਦੀ ਸੇਵਾ ਲਈ ਕੁਝ ਟੀਚੇ:

  • ਕਿਸੇ ਹੋਰ ਭਾਸ਼ਾ ਵਿਚ ਪ੍ਰਚਾਰ ਕਰਨਾ

  • ਪਾਇਨੀਅਰ ਸੇਵਾ

  • ਵੱਖੋ-ਵੱਖਰੇ ਬਾਈਬਲ ਸਕੂਲਾਂ ਵਿਚ ਜਾਣਾ

  • ਉਸਾਰੀ ਦੇ ਕੰਮ ਵਿਚ ਹਿੱਸਾ ਲੈਣਾ

  • ਬੈਥਲ ਸੇਵਾ

  • ਸਫ਼ਰੀ ਨਿਗਾਹਬਾਨਾਂ ਵਜੋਂ ਸੇਵਾ

ਪਰਮੇਸ਼ੁਰ ਦੀ ਸੇਵਾ ਵਿਚ ਤੁਹਾਡੇ ਟੀਚੇ: