Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਸਰੇਸ਼ਟ ਗੀਤ 1-8

ਸ਼ੂਲੰਮੀਥ ਕੁੜੀ ਦੀ ਵਧੀਆ ਮਿਸਾਲ ’ਤੇ ਚੱਲੋ

ਸ਼ੂਲੰਮੀਥ ਕੁੜੀ ਦੀ ਵਧੀਆ ਮਿਸਾਲ ’ਤੇ ਚੱਲੋ

ਕਿਹੜੀਆਂ ਗੱਲਾਂ ਕਰਕੇ ਉਹ ਯਹੋਵਾਹ ਦੇ ਭਗਤਾਂ ਲਈ ਇਕ ਵਧੀਆ ਮਿਸਾਲ ਬਣੀ?

2:7; 4:12

  • ਉਸ ਨੇ ਸਮਝਦਾਰੀ ਨਾਲ ਸੱਚੇ ਪਿਆਰ ਦੀ ਉਡੀਕ ਕੀਤੀ

  • ਦੂਜਿਆਂ ਦੇ ਦਬਾਅ ਹੇਠ ਆ ਕੇ ਉਸ ਨੇ ਹਰ ਕਿਸੇ ਲਈ ਆਪਣੇ ਦਿਲ ਵਿਚ ਰੋਮਾਂਟਿਕ ਪਿਆਰ ਪੈਦਾ ਨਹੀਂ ਕੀਤਾ

  • ਉਹ ਨਿਮਰ ਸੀ ਤੇ ਉਸ ਦਾ ਚਾਲ-ਚਲਣ ਪਵਿੱਤਰ ਸੀ

  • ਉਸ ਦਾ ਪਿਆਰ ਨਾ ਤਾਂ ਸੋਨੇ ਨਾਲ ਖ਼ਰੀਦਿਆ ਜਾ ਸਕਦਾ ਸੀ ਤੇ ਨਾ ਹੀ ਚਾਪਲੂਸੀ ਕਰ ਕੇ ਪਾਇਆ ਜਾ ਸਕਦਾ ਸੀ

ਆਪਣੇ ਤੋਂ ਪੁੱਛੋ:

‘ਸ਼ੂਲੰਮੀਥ ਕੁੜੀ ਦਾ ਕਿਹੜਾ ਗੁਣ ਮੈਂ ਆਪਣੇ ਵਿਚ ਪੈਦਾ ਕਰ ਸਕਦਾ ਜਾਂ ਸਕਦੀ ਹਾਂ?’