ਮਲਾਵੀ ਵਿਚ ਵੱਡੇ ਸੰਮੇਲਨ ’ਤੇ ਆਏ ਭੈਣ-ਭਰਾ JW ਬਰਾਡਕਾਸਟਿੰਗ ਦੇਖਣ ਲਈ ਇਕੱਠੇ ਹੋਏ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਨਵੰਬਰ 2019

ਗੱਲਬਾਤ ਕਿਵੇਂ ਕਰੀਏ

ਜ਼ਿੰਦਗੀ ਦੇ ਮਕਸਦ ਅਤੇ ਭਵਿੱਖ ਲਈ ਕੀਤੇ ਰੱਬ ਦੇ ਵਾਅਦੇ ’ਤੇ ਆਧਾਰਿਤ ਗੱਲਬਾਤ ਲਈ ਸੁਝਾਅ।

ਰੱਬ ਦਾ ਬਚਨ ਖ਼ਜ਼ਾਨਾ ਹੈ

ਤੁਸੀਂ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ

ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ ਕਿ ਅਸੀਂ ਦੁਨੀਆਂ ਅਤੇ ਇਸ ਦੀਆਂ ਲੁਭਾਉਣ ਵਾਲੀਆਂ ਚੀਜ਼ਾਂ ਕਰਕੇ ਯਹੋਵਾਹ ਤੋਂ ਦੂਰ ਨਾ ਹੋ ਜਾਈਏ?

ਸਾਡੀ ਮਸੀਹੀ ਜ਼ਿੰਦਗੀ

ਵਿਆਹ ਦੀਆਂ ਤਿਆਰੀ ਕਰਦਿਆਂ ਦੁਨੀਆਂ ਦੇ ਪ੍ਰਭਾਵ ਤੋਂ ਬਚੋ

ਆਪਣੇ ਖ਼ਾਸ ਦਿਨ ਦੀਆਂ ਤਿਆਰੀਆਂ ਕਰਨ ਵਿਚ ਬਾਈਬਲ ਦੇ ਕਿਹੜੇ ਅਸੂਲ ਜੋੜੇ ਦੀ ਮਦਦ ਕਰਨਗੇ ਜਿਸ ਕਰਕੇ ਉਸ ਜੋੜੇ ਦੀ ਜ਼ਮੀਰ ਸ਼ੁੱਧ ਰਹੇਗੀ ਅਤੇ ਉਸ ਨੂੰ ਕੋਈ ਪਛਤਾਵਾ ਨਹੀਂ ਹੋਵੇਗਾ?

ਰੱਬ ਦਾ ਬਚਨ ਖ਼ਜ਼ਾਨਾ ਹੈ

ਸੱਚਾਈ ਵਿਚ ਬਣੇ ਰਹਿਣ ਲਈ ਲੜੋ

ਅਸੀਂ “ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਪੂਰਾ ਜ਼ੋਰ ਲਾ ਕੇ” ਕਿਵੇਂ ਲੜਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

“ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ”

ਮੰਡਲੀਆਂ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਸ ਬਾਰੇ ਯਿਸੂ ਨੂੰ ਪਤਾ ਹੈ ਅਤੇ ਬਜ਼ੁਰਗਾਂ ਦਾ ਸਮੂਹ ਯਿਸੂ ਦੇ ਕੰਟ੍ਰੋਲ ਵਿਚ ਹੈ।

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਸਾਡੀਆਂ ਲੋੜਾਂ ਜਾਣਦਾ ਹੈ

ਹਰ ਵੱਡੇ ਸੰਮੇਲਨ ’ਤੇ ਇੱਦਾਂ ਕਿਉਂ ਲੱਗਦਾ ਕਿ ਸਾਨੂੰ ਇਸ ਦੀ ਹੀ ਲੋੜ ਸੀ? ਕਿਹੜੀਆਂ ਗੱਲਾਂ ਕਰਕੇ ਹਫ਼ਤੇ ਦੌਰਾਨ ਹੋਣ ਵਾਲੀਆਂ ਸਭਾਵਾਂ ਇੰਨੀਆਂ ਹੌਸਲਾ ਦੇਣ ਵਾਲੀਆਂ ਤੇ ਫ਼ਾਇਦੇਮੰਦ ਹੁੰਦੀਆਂ ਹਨ?

ਰੱਬ ਦਾ ਬਚਨ ਖ਼ਜ਼ਾਨਾ ਹੈ

ਚਾਰ ਘੋੜਸਵਾਰਾਂ ਦੀ ਦੌੜ

ਅੱਜ ਅਸੀਂ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਚਾਰ ਘੋੜਸਵਾਰਾਂ ਦੇ ਕੰਮਾਂ ਨੂੰ ਪੂਰਾ ਹੁੰਦਿਆਂ ਦੇਖ ਰਹੇ ਹਾਂ। ਇਹ ਘੋੜਸਵਾਰ ਕਿਨ੍ਹਾਂ ਨੂੰ ਦਰਸਾਉਂਦੇ ਹਨ?

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ

ਅਸੀਂ ਦੁਨੀਆਂ ਭਰ ਜਾਂ ਸਥਾਨਕ ਇਲਾਕੇ ਵਿਚ ਕੀਤੇ ਜਾਂਦੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦਾ ਸਮਰਥਨ ਕਰਨ ਲਈ ਆਨ-ਲਾਈਨ ਦਾਨ ਕਿਵੇਂ ਕਰ ਸਕਦੇ ਹਾਂ?