Skip to content

Skip to table of contents

ਗੱਲਬਾਤ ਕਿਵੇਂ ਕਰੀਏ

ਗੱਲਬਾਤ ਕਿਵੇਂ ਕਰੀਏ

●○○ ਪਹਿਲੀ ਮੁਲਾਕਾਤ

ਸਵਾਲ: ਜ਼ਿੰਦਗੀ ਦਾ ਕੀ ਮਕਸਦ ਹੈ?

ਹਵਾਲਾ: ਉਤ 1:27, 28

ਅੱਗੋਂ: ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਰੱਬ ਆਪਣਾ ਮਕਸਦ ਪੂਰਾ ਕਰੇਗਾ?

○●○ ਦੂਜੀ ਮੁਲਾਕਾਤ

ਸਵਾਲ: ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਰੱਬ ਆਪਣਾ ਮਕਸਦ ਪੂਰਾ ਕਰੇਗਾ?

ਹਵਾਲਾ: ਯਹੋ 21:45

ਅੱਗੋਂ: ਰੱਬ ਨੇ ਭਵਿੱਖ ਲਈ ਕੀ ਵਾਅਦਾ ਕੀਤਾ ਹੈ?

○○● ਤੀਜੀ ਮੁਲਾਕਾਤ

ਸਵਾਲ: ਰੱਬ ਨੇ ਭਵਿੱਖ ਲਈ ਕੀ ਵਾਅਦਾ ਕੀਤਾ ਹੈ?

ਹਵਾਲਾ: ਪ੍ਰਕਾ 21:4

ਅੱਗੋਂ: ਅਸੀਂ ਰੱਬ ਵੱਲੋਂ ਮਿਲਣ ਵਾਲੀਆਂ ਬਰਕਤਾਂ ਦਾ ਮਜ਼ਾ ਕਿਵੇਂ ਲੈ ਸਕਦੇ ਹਾਂ?