Skip to content

Skip to table of contents

11-17 ਨਵੰਬਰ
  • ਗੀਤ 24 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਸੱਚਾਈ ਵਿਚ ਬਣੇ ਰਹਿਣ ਲਈ ਲੜੋ”: (10 ਮਿੰਟ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯਹੂ 4, 12—ਜਿਹੜੇ ਦੁਸ਼ਟ ਆਦਮੀ ਦੱਬੇ ਪੈਰੀਂ ਮੰਡਲੀ ਵਿਚ ਆ ਗਏ ਸਨ, ਉਹ “ਪਾਣੀ ਵਿਚ ਲੁਕੇ ਹੋਏ ਪੱਥਰ” ਵਾਂਗ ਕਿਉਂ ਸਨ? (it-2 279, 816)

    • ਯਹੂ 14, 15—ਹਨੋਕ ਨੇ ਭਵਿੱਖ ਵਿਚ ਹੋਣ ਵਾਲੀ ਘਟਨਾ ਬਾਰੇ ਇੱਦਾਂ ਗੱਲ ਕਿਉਂ ਕੀਤੀ ਸੀ ਜਿਵੇਂ ਇਹ ਘਟਨਾ ਪਹਿਲਾਂ ਹੀ ਹੋ ਗਈ ਹੋਵੇ ਅਤੇ ਇਸ ਦੀ ਭਵਿੱਖਬਾਣੀ ਦੀ ਪੂਰਤੀ ਕੀ ਹੈ? (wp17.1 12 ਪੈਰੇ 1, 3)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 2 ਯੂਹੰ 1-13 (th ਪਾਠ 12)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 1)

  • ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਉਸ ਗੱਲ ਦਾ ਜਵਾਬ ਕਿਵੇਂ ਦੇਈਏ ਜਿਸ ਨਾਲ ਗੱਲਬਾਤ ਰੁਕ ਸਕਦੀ ਹੈ। (th ਪਾਠ 6)

  • ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। jw.org ਸੰਪਰਕ ਕਾਰਡ ਦਿਓ। (th ਪਾਠ 11)

ਸਾਡੀ ਮਸੀਹੀ ਜ਼ਿੰਦਗੀ

  • ਗੀਤ 20

  • ਮੰਡਲੀਆਂ ਦੀਆਂ ਲੋੜਾਂ: (15 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 52

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ

  • ਗੀਤ 23 ਅਤੇ ਪ੍ਰਾਰਥਨਾ