Skip to content

Skip to table of contents

25 ਨਵੰਬਰ–1 ਦਸੰਬਰ

ਪ੍ਰਕਾਸ਼ ਦੀ ਕਿਤਾਬ 4-6

25 ਨਵੰਬਰ–1 ਦਸੰਬਰ
  • ਗੀਤ 16 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਚਾਰ ਘੋੜਸਵਾਰਾਂ ਦੀ ਦੌੜ”: (10 ਮਿੰਟ)

    • ਪ੍ਰਕਾ 6:2—ਚਿੱਟੇ ਘੋੜੇ ਦਾ ਸਵਾਰ “ਜਿੱਤ ਹਾਸਲ ਕਰਨ ਲਈ ਨਿਕਲ ਤੁਰਿਆ” (wp17.3 4 ਪੈਰੇ 3, 5)

    • ਪ੍ਰਕਾ 6:4-6—ਉਸ ਤੋਂ ਬਾਅਦ ਲਾਲ ਘੋੜੇ ਅਤੇ ਕਾਲੇ ਘੋੜੇ ਦੇ ਸਵਾਰ ਆਏ (wp17.3 5 ਪੈਰੇ 2, 4-5)

    • ਪ੍ਰਕਾ 6:8—ਇਨ੍ਹਾਂ ਤੋਂ ਬਾਅਦ ਪੀਲ਼ੇ ਘੋੜੇ ਦਾ ਸਵਾਰ ਆਇਆ ਜਿਸ ਦੇ ਪਿੱਛੇ-ਪਿੱਛੇ ਕਬਰ ਆ ਰਹੀ ਸੀ (wp17.3 5 ਪੈਰੇ 8-10)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਪ੍ਰਕਾ 4:4, 6—ਚੌਵੀ ਬਜ਼ੁਰਗ ਅਤੇ ਚਾਰ ਕਰੂਬੀ ਕਿਨ੍ਹਾਂ ਨੂੰ ਦਰਸਾਉਂਦੇ ਹਨ? (re 76-77 ਪੈਰਾ 8; 80 ਪੈਰਾ 19)

    • ਪ੍ਰਕਾ 5:5—ਯਿਸੂ ਨੂੰ “ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ” ਕਿਉਂ ਕਿਹਾ ਗਿਆ ਹੈ? (cf 41-42 ਪੈਰੇ 5-6)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਪ੍ਰਕਾ 4:1-11 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 4)

  • ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) lv 43 ਪੈਰਾ 15 (th ਪਾਠ 2)

ਸਾਡੀ ਮਸੀਹੀ ਜ਼ਿੰਦਗੀ

  • ਗੀਤ 2

  • ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ”: (15 ਮਿੰਟ) ਬਜ਼ੁਰਗ ਦੁਆਰਾ ਚਰਚਾ। ਸ਼ੁਰੂ ਵਿਚ ਆਨ-ਲਾਈਨ ਦਾਨ ਕਿਵੇਂ ਕਰੀਏ? ਨਾਂ ਦੀ ਵੀਡੀਓ ਚਲਾਓ। ਪ੍ਰਚਾਰਕਾਂ ਨੂੰ ਦੱਸੋ ਕਿ ਉਹ jw.org ਅਤੇ JW Library ਐਪ ’ਤੇ “Donations” ਬਟਨ ’ਤੇ ਕਲਿੱਕ ਕਰ ਕੇ ਜਾਂ ਐਡਰੈਸ ਬਾਰ ’ਤੇ donate.pr418.com ਟਾਈਪ ਕਰ ਕੇ ਦਾਨ ਦੇਣ ਬਾਰੇ ਜਾਣਕਾਰੀ ਲੈ ਸਕਦੇ ਹਨ। ਸ਼ਾਖ਼ਾ ਦਫ਼ਤਰ ਵੱਲੋਂ ਆਈ ਚਿੱਠੀ ਪੜ੍ਹੋ ਜਿਸ ਵਿਚ ਪਿਛਲੇ ਸੇਵਾ ਸਾਲ ਦੌਰਾਨ ਮਿਲੇ ਦਾਨ ਲਈ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ ਹੈ। ਖੁੱਲ੍ਹ-ਦਿਲੀ ਦਿਖਾਉਣ ਲਈ ਮੰਡਲੀ ਦੀ ਤਾਰੀਫ਼ ਕਰੋ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 54

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 35 ਅਤੇ ਪ੍ਰਾਰਥਨਾ