Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 4-6

ਚਾਰ ਘੋੜਸਵਾਰਾਂ ਦੀ ਦੌੜ

ਚਾਰ ਘੋੜਸਵਾਰਾਂ ਦੀ ਦੌੜ

6:2, 4-6, 8

ਯਿਸੂ ਸਵਰਗ ਵਿਚ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ’ਤੇ “ਜਿੱਤ ਹਾਸਲ ਕਰਨ” ਲਈ ਨਿਕਲ ਤੁਰਿਆ ਅਤੇ ਉਸ ਨੇ ਉਨ੍ਹਾਂ ਨੂੰ ਧਰਤੀ ’ਤੇ ਸੁੱਟ ਦਿੱਤਾ। ਇਨ੍ਹਾਂ ਆਖ਼ਰੀ ਦਿਨਾਂ ਵਿਚ ਯਿਸੂ ਆਪਣੇ ਸੇਵਕਾਂ ਦੀ ਮਦਦ ਅਤੇ ਰਾਖੀ ਕਰ ਕੇ ਲਗਾਤਾਰ ਜਿੱਤ ਹਾਸਲ ਕਰ ਰਿਹਾ ਹੈ। ਉਹ “ਪੂਰੀ ਤਰ੍ਹਾਂ ਜਿੱਤ” ਉਦੋਂ ਹਾਸਲ ਕਰੇਗਾ ਜਦੋਂ ਉਹ ਆਰਮਾਗੇਡਨ ਵਿਚ ਹੋਰ ਤਿੰਨ ਘੋੜਸਵਾਰਾਂ ਦੀ ਦੌੜ ਨੂੰ ਖ਼ਤਮ ਕਰ ਦੇਵੇਗਾ ਅਤੇ ਇਸ ਤੋਂ ਬਾਅਦ ਇਨ੍ਹਾਂ ਘੋੜਸਵਾਰਾਂ ਵੱਲੋਂ ਕੀਤੇ ਨੁਕਸਾਨ ਦੀ ਭਰਪਾਈ ਕਰੇਗਾ।