Skip to content

Skip to table of contents

4-10 ਨਵੰਬਰ

1 ਯੂਹੰਨਾ 1-5

4-10 ਨਵੰਬਰ
  • ਗੀਤ 32 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਜੋਸ਼ ਨਾਲ ਬੋਲੋ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 11 ’ਤੇ ਚਰਚਾ ਕਰੋ।

  • ਭਾਸ਼ਣ: (5 ਮਿੰਟ ਜਾਂ ਘੱਟ) w04 10/1 29—ਵਿਸ਼ਾ: 1 ਯੂਹੰਨਾ 4:18 ਵਿਚ ਯੂਹੰਨਾ ਦੀ ਇਸ ਗੱਲ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ “ਅਸੀਂ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ ਅਤੇ ਆਪਣੇ ਅੰਦਰੋਂ ਡਰ ਕੱਢ ਦਿੰਦੇ ਹਾਂ”? (th ਪਾਠ 7)

ਸਾਡੀ ਮਸੀਹੀ ਜ਼ਿੰਦਗੀ