Skip to content

Skip to table of contents

16-22 ਨਵੰਬਰ

ਲੇਵੀਆਂ 4-5

16-22 ਨਵੰਬਰ
  •  ਗੀਤ 40 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਹੋਵਾਹ ਨੂੰ ਸਭ ਤੋਂ ਵਧੀਆ ਭੇਟ ਚੜ੍ਹਾਓ”: (10 ਮਿੰਟ)

    • ਲੇਵੀ 5:5, 6—ਪਾਪ ਕਰਨ ਵਾਲਿਆਂ ਨੂੰ ਦੋਸ਼ ਦੀ ਭੇਟ ਵਜੋਂ ਇਕ ਲੇਲਾ ਜਾਂ ਬੱਕਰੀ ਚੜ੍ਹਾਉਣੀ ਪੈਂਦੀ ਸੀ (w00 8/15 16 ਪੈਰਾ 18)

    • ਲੇਵੀ 5:7—ਜੋ ਗ਼ਰੀਬ ਹੋਣ ਕਰਕੇ ਲੇਲਾ ਜਾਂ ਬੱਕਰੀ ਨਹੀਂ ਚੜ੍ਹਾ ਸਕਦੇ ਸਨ, ਉਹ ਦੋ ਕਬੂਤਰ ਜਾਂ ਘੁੱਗੀਆਂ ਚੜ੍ਹਾ ਸਕਦੇ ਸਨ (w09 10/1 32 ਪੈਰਾ 3)

    • ਲੇਵੀ 5:11—ਜੋ ਗ਼ਰੀਬ ਹੋਣ ਕਰਕੇ ਕਬੂਤਰ ਜਾਂ ਘੁੱਗੀਆਂ ਨਹੀਂ ਚੜ੍ਹਾ ਸਕਦੇ ਸਨ, ਉਹ ਮੈਦੇ ਦੇ ਏਫਾਹ ਦਾ ਦਸਵਾਂ ਹਿੱਸਾ ਚੜ੍ਹਾ ਸਕਦੇ ਸਨ (w09 10/1 32 ਪੈਰਾ 4)

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਲੇਵੀ 5:1—ਇਹ ਆਇਤ ਮਸੀਹੀਆਂ ’ਤੇ ਕਿਵੇਂ ਲਾਗੂ ਹੁੰਦੀ ਹੈ? (w16.02 29 ਪੈਰਾ 14)

    • ਲੇਵੀ 5:15, 16—“ਯਹੋਵਾਹ ਦੀਆਂ ਪਵਿੱਤ੍ਰ ਗੱਲਾਂ ਵਿੱਚ ਅਣਜਾਣ ਹੋਕੇ ਪਾਪ” ਕਰਨ ਦਾ ਕੀ ਮਤਲਬ ਹੈ? (it-1 1130 ਪੈਰਾ 2)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੇਵੀ 4:27–5:4 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 44

  • ਯਹੋਵਾਹ ਦੀ ਮਦਦ ਨਾਲ ਹੀ ਅਸੀਂ 60 ਸਾਲਾਂ ਤੋਂ ਪਾਇਨੀਅਰਿੰਗ ਕਰ ਰਹੇ ਹਾਂ: (15 ਮਿੰਟ) ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਇਹ ਸਵਾਲ ਪੁੱਛੋ: ਟਕਾਕੋ ਅਤੇ ਹਸਾਕੋ ਨੂੰ ਕਿਹੜੇ ਸਨਮਾਨ ਅਤੇ ਖ਼ੁਸ਼ੀਆਂ ਮਿਲੀਆਂ ਹਨ? ਟਕਾਕੋ ਨੇ ਸਿਹਤ ਸੰਬੰਧੀ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਹੈ ਅਤੇ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਕਿਹੜੀ ਗੱਲ ਨੇ ਉਨ੍ਹਾਂ ਦੀ ਖ਼ੁਸ਼ ਅਤੇ ਸੰਤੁਸ਼ਟ ਰਹਿਣ ਵਿਚ ਮਦਦ ਕੀਤੀ ਹੈ? ਅੱਗੇ ਦੱਸੀਆਂ ਆਇਤਾਂ ਉਨ੍ਹਾਂ ਦੇ ਤਜਰਬੇ ਨਾਲ ਕਿਵੇਂ ਮੇਲ ਖਾਂਦੀਆਂ ਹਨ: ਕਹਾਉਤਾਂ 25:11; ਉਪਦੇਸ਼ਕ ਦੀ ਪੋਥੀ 12:1; ਇਬਰਾਨੀਆਂ 6:10?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) hf ਭਾਗ 1

  • ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)

  • ਗੀਤ 36 ਅਤੇ ਪ੍ਰਾਰਥਨਾ