Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 39-40

ਮੂਸਾ ਨੇ ਧਿਆਨ ਨਾਲ ਹਿਦਾਇਤਾਂ ਮੰਨੀਆਂ

ਮੂਸਾ ਨੇ ਧਿਆਨ ਨਾਲ ਹਿਦਾਇਤਾਂ ਮੰਨੀਆਂ

39:32, 43; 40:1, 2, 16

ਮੂਸਾ ਨੇ ਡੇਰਾ ਬਣਾਉਣ ਲਈ ਯਹੋਵਾਹ ਦੀ ਹਰ ਹਿਦਾਇਤ ਧਿਆਨ ਨਾਲ ਮੰਨੀ। ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੇ ਸੰਗਠਨ ਤੋਂ ਮਿਲਦੀ ਹਰ ਹਿਦਾਇਤ ਨੂੰ ਇਕਦਮ ਅਤੇ ਦਿਲੋਂ ਮੰਨਣਾ ਚਾਹੀਦਾ ਹੈ। ਸਾਨੂੰ ਉਦੋਂ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਦ ਇਨ੍ਹਾਂ ਨੂੰ ਮੰਨਣਾ ਜ਼ਰੂਰੀ ਨਹੀਂ ਲੱਗਦਾ ਜਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਕਿਉਂ ਦਿੱਤੀਆਂ ਗਈਆਂ ਹਨ।—ਲੂਕਾ 16:10.

ਸਾਨੂੰ ਉਨ੍ਹਾਂ ਹਿਦਾਇਤਾਂ ਨੂੰ ਕਿਉਂ ਮੰਨਣਾ ਚਾਹੀਦਾ ਹੈ ਜੋ . . .

  • ਪ੍ਰਚਾਰ ਦੀਆਂ ਸਭਾਵਾਂ ’ਤੇ ਮਿਲਦੀਆਂ ਹਨ?

  • ਇਲਾਜ ਨਾਲ ਜੁੜੇ ਮਾਮਲਿਆਂ ਬਾਰੇ ਮਿਲਦੀਆਂ ਹਨ?

  • ਕੁਦਰਤੀ ਆਫ਼ਤਾਂ ਲਈ ਤਿਆਰ ਰਹਿਣ ਬਾਰੇ ਮਿਲਦੀਆਂ ਹਨ?