23-29 ਨਵੰਬਰ
ਲੇਵੀਆਂ 6-7
ਗੀਤ 2 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਧੰਨਵਾਦ ਦੀ ਬਲ਼ੀ”: (10 ਮਿੰਟ)
ਲੇਵੀ 7:11, 12—ਸੁੱਖ-ਸਾਂਦ ਦੀ ਬਲ਼ੀ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਦਿਖਾਉਣ ਲਈ ਆਪਣੀ ਮਰਜ਼ੀ ਨਾਲ ਚੜ੍ਹਾਈ ਜਾਂਦੀ ਸੀ (w19.11 22 ਪੈਰਾ 9)
ਲੇਵੀ 7:13-15—ਸੁੱਖ-ਸਾਂਦ ਦੀ ਬਲ਼ੀ ਚੜ੍ਹਾਉਣ ਵਾਲਾ ਵਿਅਕਤੀ ਅਤੇ ਉਸ ਦਾ ਪਰਿਵਾਰ ਇਕ ਤਰ੍ਹਾਂ ਯਹੋਵਾਹ ਨਾਲ ਮਿਲ ਕੇ ਖਾਂਦੇ ਸਨ। ਇਸ ਤੋਂ ਯਹੋਵਾਹ ਨਾਲ ਉਨ੍ਹਾਂ ਦੇ ਸ਼ਾਂਤੀ ਭਰੇ ਰਿਸ਼ਤੇ ਬਾਰੇ ਪਤਾ ਲੱਗਦਾ ਸੀ (w00 8/15 15 ਪੈਰਾ 15)
ਲੇਵੀ 7:20—ਸਿਰਫ਼ ਸ਼ੁੱਧ ਵਿਅਕਤੀ ਹੀ ਸੁੱਖ-ਸਾਂਦ ਦੀ ਭੇਟ ਚੜ੍ਹਾ ਸਕਦੇ ਸਨ (w00 8/15 19 ਪੈਰਾ 8)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਲੇਵੀ 6:13—ਯਹੂਦੀ ਕਥਾ-ਕਹਾਣੀਆਂ ਮੁਤਾਬਕ ਜਗਵੇਦੀ ’ਤੇ ਸਭ ਤੋਂ ਪਹਿਲਾਂ ਅੱਗ ਕਿਸ ਨੇ ਬਾਲ਼ੀ, ਪਰ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? (it-1 833 ਪੈਰਾ 1)
ਲੇਵੀ 6:25—ਹੋਮ ਬਲ਼ੀਆਂ ਤੇ ਸੁੱਖ-ਸਾਂਦ ਦੀਆਂ ਬਲ਼ੀਆਂ ਤੋਂ ਪਾਪ ਦੀਆਂ ਬਲ਼ੀਆਂ ਕਿਵੇਂ ਵੱਖਰੀਆਂ ਸਨ? (si 27 ਪੈਰਾ 15)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੇਵੀ 6:1-18 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਪਹਿਰਾਬੁਰਜ ਨੰ. 2 2020 ਤੋਂ ਕੋਈ ਖ਼ਾਸ ਗੱਲ ਦਿਖਾਓ ਅਤੇ ਰਸਾਲਾ ਪੇਸ਼ ਕਰੋ। (th ਪਾਠ 3)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਨੂੰ ਵੈੱਬਸਾਈਟ ਦਿਖਾਓ ਅਤੇ jw.org ਸੰਪਰਕ ਕਾਰਡ ਦਿਓ। (th ਪਾਠ 11)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 169 ਪੈਰੇ 12-13 (th ਪਾਠ 6)