Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 6-7

ਧੰਨਵਾਦ ਦੀ ਬਲ਼ੀ

ਧੰਨਵਾਦ ਦੀ ਬਲ਼ੀ

7:11-15, 20

ਇਜ਼ਰਾਈਲੀਆਂ ਦੁਆਰਾ ਚੜ੍ਹਾਈਆਂ ਜਾਂਦੀਆਂ ਸੁੱਖ-ਸਾਂਦ ਦੀਆਂ ਭੇਟਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਲਈ ਆਪਣੀਆਂ ਪ੍ਰਾਰਥਨਾਵਾਂ ਅਤੇ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਲਈ ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਬਹੁਤ ਜ਼ਰੂਰੀ ਹੈ।—ਫ਼ਿਲਿ 4:6, 7; ਕੁਲੁ 3:15.

  • ਪ੍ਰਾਰਥਨਾ ਕਰਦਿਆਂ ਅਸੀਂ ਕਿਹੜੀਆਂ ਖ਼ਾਸ ਗੱਲਾਂ ਲਈ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ?—1 ਥੱਸ 5:17, 18

  • ਸ਼ੁਕਰਗੁਜ਼ਾਰੀ ਦਿਖਾਉਣ ਦਾ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

  • ਇਕ ਵਿਅਕਤੀ ਸ਼ਾਇਦ ਕਿਨ੍ਹਾਂ ਕੰਮਾਂ ਰਾਹੀਂ ਦਿਖਾਵੇ ਕਿ ਉਹ “ਦੁਸ਼ਟ ਦੂਤਾਂ ਦੇ ਮੇਜ਼” ਤੋਂ ਖਾ ਰਿਹਾ ਹੈ? ਇੱਦਾਂ ਉਹ ਯਹੋਵਾਹ ਦਾ ਨਿਰਾਦਰ ਕਿਵੇਂ ਕਰਦਾ ਹੈ?—1 ਕੁਰਿੰ 10:20, 21