ਇੰਡੋਨੇਸ਼ੀਆ ਵਿਚ ਰੱਬ ਦੀ ਸੁਣੋ ਬਰੋਸ਼ਰ ਤੋਂ ਗੱਲ ਕਰਦੀਆਂ ਹੋਈਆਂ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਫਰਵਰੀ 2016

ਪ੍ਰਚਾਰ ਵਿਚ ਕੀ ਕਹੀਏ

T-34 ਪਰਚੇ ਅਤੇ ਰੱਬ ਦੀ ਸੁਣੋ ਬਰੋਸ਼ਰ ਦੇਣ ਲਈ ਸੁਝਾਅ। ਇਹ ਸੁਝਾਅ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਨਹਮਯਾਹ ਨੇ ਜੋਸ਼ ਨਾਲ ਸੱਚੀ ਭਗਤੀ ਦਾ ਸਮਰਥਨ ਕੀਤਾ

ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣਾਉਣ ਅਤੇ ਸੱਚੀ ਭਗਤੀ ਨੂੰ ਅੱਗੇ ਵਧਾਉਣ ਲਈ ਕੀਤੀਆਂ ਉਸ ਦੀਆਂ ਕੋਸ਼ਿਸ਼ਾਂ ਦੀ ਕਲਪਨਾ ਕਰੋ। (ਨਹਮਯਾਹ 1-4)

ਰੱਬ ਦਾ ਬਚਨ ਖ਼ਜ਼ਾਨਾ ਹੈ

ਨਹਮਯਾਹ ਬਹੁਤ ਚੰਗਾ ਨਿਗਾਹਬਾਨ ਸੀ

ਨਹਮਯਾਹ ਨੇ ਇਜ਼ਰਾਈਲੀਆਂ ਦੀ ਮਦਦ ਕੀਤੀ ਕਿ ਉਹ ਸੱਚੀ ਭਗਤੀ ਕਰ ਕੇ ਖ਼ੁਸ਼ੀ ਪਾਉਣ। ਤਿਸ਼ਰੀ 455 ਈ. ਪੂ. ਵਿਚ ਯਰੂਸ਼ਲਮ ਵਿਚ ਹੋਈਆਂ ਘਟਨਾਵਾਂ ਦੀ ਕਲਪਨਾ ਕਰੋ। (ਨਹਮਯਾਹ 8:1-18)

ਰੱਬ ਦਾ ਬਚਨ ਖ਼ਜ਼ਾਨਾ ਹੈ

ਵਫ਼ਾਦਾਰ ਭਗਤ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਸਮਰਥਨ ਕਰਦੇ ਹਨ

ਨਹਮਯਾਹ ਦੇ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਖ਼ੁਸ਼ੀ ਨਾਲ ਸੱਚੀ ਭਗਤੀ ਦਾ ਸਮਰਥਨ ਕੀਤਾ। (ਨਹਮਯਾਹ 9-11)

ਸਾਡੀ ਮਸੀਹੀ ਜ਼ਿੰਦਗੀ

ਸਭ ਤੋਂ ਵਧੀਆ ਜ਼ਿੰਦਗੀ

ਯਹੋਵਾਹ ਦੇ ਸੰਗਠਨ ਵਿਚ ਨੌਜਵਾਨਾਂ ਕੋਲ ਵਧੀਆ ਜ਼ਿੰਦਗੀ ਦਾ ਮਜ਼ਾ ਲੈਣ ਦੇ ਬਹੁਤ ਸਾਰੇ ਮੌਕੇ ਹਨ। ਵੀਡੀਓ ’ਤੇ ਚਰਚਾ ਕਰਨ ਲਈ ਸਵਾਲ ਵਰਤੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਨਹਮਯਾਹ ਦੀ ਕਿਤਾਬ ਤੋਂ ਵਧੀਆ ਸਬਕ

ਸੱਚੀ ਭਗਤੀ ਦਾ ਪੱਖ ਲੈਣ ਵਿਚ ਨਹਮਯਾਹ ਦੇ ਜੋਸ਼ ਦੀ ਕਲਪਨਾ ਕਰੋ। (ਨਹਮਯਾਹ 12-13)

ਸਾਡੀ ਮਸੀਹੀ ਜ਼ਿੰਦਗੀ

ਆਪਣੇ ਇਲਾਕੇ ਵਿਚ ਸਾਰਿਆਂ ਨੂੰ ਮੈਮੋਰੀਅਲ ਦਾ ਸੱਦਾ ਦਿਓ!

2016 ਵਿਚ ਮੈਮੋਰੀਅਲ ਵਾਸਤੇ ਸੱਦਾ-ਪੱਤਰ ਦੇਣ ਲਈ ਪੇਸ਼ਕਾਰੀ। ਕਿਸੇ ਦੀ ਦਿਲਚਸਪੀ ਵਧਾਉਣ ਲਈ ਸੁਝਾਅ ਵਰਤੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਅਸਤਰ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ

ਰੱਬ ਦੇ ਲੋਕਾਂ ਨੂੰ ਬਚਾਉਣ ਲਈ ਅਸਤਰ ਦੀ ਮਾਅਰਕੇ ਦੀ ਦਲੇਰੀ ਦੀ ਕਲਪਨਾ ਕਰੋ। (ਅਸਤਰ 1-5)